Get Updates

Newsletter - February 2019

Welcome to our February 2019 newsletter The Kiwi Indian community woke up last week to news of terrorist attack in Pulwama, India. The community under the leadership of Honorary...


ਕਮਿਊਨਿਟੀ ਨਾਲ ਸਾਂਝ-ਕੰਵਲਜੀਤ ਸਿੰਘ ਬਖਸ਼ੀ

ਕੁਝ ਸਮਾਂ ਪਿੱਛੇ ਚੱਲੀਏ। ਰੌਸ਼ਨੀਆ ਦਾ ਤਿਉਹਾਰ 'ਦਿਵਾਲੀ' ਇਕ ਤਰ੍ਹਾਂ ਨਾਲ ਹਨੇਰੇ ਉਤੇ ਉਜਾਲੇ ਦੀ ਅਤੇ ਬੁਰਾਈ ਉਤੇ ਨੇਕੀ ਦੀ ਜਿੱਤ ਹੈ। ਜੋ ਅਸੀਂ ਸਭ ਨੇ ਮਨਾਇਆ ਹੈ। ਲੋਕ ਆਪਣੇ...


ਸਰਕਾਰ ਨੇ ਨਿਊਜ਼ੀਲੈਂਡ ਵਾਸੀਆਂ ਦਾ ਪੱਧਰ ਹੇਠਾਂ ਖਿਸਕਾਇਆ-ਕੰਵਲਜੀਤ ਸਿੰਘ ਬਖਸ਼ੀ

ਸਰਕਾਰ ਦੀ ਹਾਊਸਿੰਗ ਨਿਊਜ਼ੀਲੈਂਡ ਦੇ ਕਿਰਾਏਦਾਰਾਂ ਲਈ 'ਨਿਸ਼ਕਾਸ਼ਨ ਨਹੀਂ' (‘No 5viction’) ਮਤਲਬ ਕਿ 'ਘਰ ਖਾਲੀ ਨਹੀਂ ਕਰਾਉਣਾ' ਵਾਲੀ ਨੀਤੀ ਅਤੇ ਅਪਰਾਧਿਕ ਅਤੇ ਸਮਾਜ ਵਿਰੋਧੀ ਵਿਵਹਾਰ ਲਈ ਵਰਤੇ ਜਾ ਰਹੇ  ਨਰਮ...


ਖਾਣ-ਪੀਣ ਦੀਆਂ ਵਸਤਾਂ ਪ੍ਰਤੀ ਦਹਿਸ਼ਤ ਫੈਲਾਉਣ ਨੂੰ ਸਹਿਣ ਨਹੀਂ ਕੀਤਾ ਜਾਵੇਗਾ-ਕੰਵਲਜੀਤ ਸਿੰਘ ਬਖਸ਼ੀ

ਅਸੀਂ ਸਾਰਿਆਂ ਨੇ ਬੀਤੇ ਸਾਲ ਦੇ ਅਖੀਰ 'ਚ ਖਬਰਾਂ ਦੀਆਂ ਸੁਰਖੀਆਂ ਵਿਚ ਵੇਖਿਆ ਕਿ ਸਟ੍ਰਾਬੇਰੀਜ਼ ਦੇ ਵਿਚ ਸੂਈਆਂ ਪਾਈਆਂ ਗਈਆਂ। ਅਸੀਂ ਵੇਖਿਆ ਕਿ ਪਹਿਲਾਂ ਆਸਟਰੇਲੀਆ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ...


ਚੰਗੇ ਪ੍ਰਸ਼ਾਸਨ ਵਿਚ ਅੰਦਰੂਨੀ ਮਾਮਲਿਆਂ ਦੀ ਭੂਮਿਕਾ

ਇਕ ਰਾਸ਼ਟਰ ਦੇ ਅੰਦਰੂਨੀ ਮਾਮਲਿਆਂ ਦਾ ਮੰਤਵ ਰਾਸ਼ਟਰ ਦੀ ਸਮਰੱਥਾ, ਸਥਿਰਤਾ ਅਤੇ ਖੁਸ਼ਹਾਲੀ ਨੂੰ ਮਜ਼ਬੂਤ ਕਰਨਾ ਹੁੰਦਾ ਹੈ। ਇਹ ਗੱਲਾਂ ਇਸ 'ਤੇ ਨਿਰਭਰ ਕਰਦੀਆਂ ਹਨ ਕਿ ਜਨਤਾ ਦੇ ਵਿਚਾਰ ਰਾਸ਼ਟਰਵਾਦ,...


ਨੈਸ਼ਨਲ ਪਾਰਟੀ ਸਰਕਾਰ ਆਵੇਗੀ ਤਾਂ ਪਹਿਲੀ ਮਿਆਦ ਵਿੱਚ ਕੋਈ ਨਵਾਂ ਟੈਕਸ ਲਾਗੂ ਨਹੀਂ ਹੋਵੇਗਾ

ਨੈਸ਼ਨਲ ਪਾਰਟੀ ਸਰਕਾਰ ਆਵੇਗੀ ਤਾਂ ਪਹਿਲੀ ਮਿਆਦ ਵਿੱਚ ਕੋਈ ਨਵਾਂ ਟੈਕਸ ਲਾਗੂ ਨਹੀਂ ਹੋਵੇਗਾਨੈਸ਼ਨਲ ਪਾਰਟੀ ਨੇਤਾ ਸ੍ਰੀ ਸਾਈਮਨ ਬ੍ਰਿਜਸ ਨੇ ਨਿਊਜੀਲੈਂਡਰਾਂ ਨੂੰ ਇੱਕ ਵਾਅਦਾ ਕੀਤਾ ਹੈ ਕਿ ਜੇ ਨੈਸ਼ਨਲ ਪਾਰਟੀ...


ਸਰਕਾਰ ਨੂੰ ਤੇਲ ਟੈਕਸਾਂ ਵਿੱਚ ਕਟੌਤੀ ਕਰਨ ਦੀ ਲੋੜ ਹੈ

ਜਿਵੇਂ ਕਿ ਕੀਵੀ ਪੈਟਰੋਲ ਪੰਪਾਂ 'ਤੇ ਉੱਚੀਆਂ ਤੇਲ ਕੀਮਤਾਂ ਦਾ ਭੁਗਤਾਨ ਕਰ ਰਹੇ ਹਨ, ਸਰਕਾਰ ਦੇ ਨਵੇਂ ਤੇਲ ਟੈਕਸ ਸਖ਼ਤ ਮਿਹਨਤ ਕਰਨ ਵਾਲੇ ਕੀਵੀਆਂਂ 'ਤੇ ਭਾਰੀ ਆਰਥਿਕ ਬੋਝ ਪਾ ਰਹੇ...


ਅਪਰਾਧੀਆਂ ਸੰਗ ਸਖਤੀ ਨਾ ਪੇਸ਼ ਆਉਣ ਦੀ ਲੋੜ

ਜਾਪਦਾ ਹੈ ਕਿ ਲੇਬਰ ਪਾਰਟੀ ਦੀ ਗਠਜੋੜ ਵਾਲੀ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਬਹੁਤ ਗ਼ਲਤ ਹਨ। ਉਨ੍ਹਾਂ ਦੇ ਕਈ ਖੇਤਰਾਂ ਪ੍ਰਤੀ ਰੁਝਾਨਾ ਤੋਂ ਇਹ ਪ੍ਰਤੱਖ ਜ਼ਾਹਿਰ ਹੈ। ਉਨ੍ਹਾਂ ਦਾ ਅਪਰਾਧ ਪ੍ਰਤੀ ਨਰਮ...


ਨਸ਼ਾ ਤਸਕਰ ਨਹੀਂ ਸਗੋਂ ਨਿਊਜ਼ੀਲੈਂਡ ਦੀ ਪੱਕੀ ਰਿਹਾਇਸ਼ ਲਈ ਬਹੁਤ ਸਾਰੇ ਯੋਗ ਉਮੀਦਵਾਰ ਨੇ

ਅਸੀਂ ਇਸ ਗੱਲ 'ਤੇ ਮਾਣ ਮਹਿਸੂਸ ਕਰਦੇ ਹਾਂ ਕਿ ਨਿਊਜ਼ੀਲੈਂਡ ਇਕ ਬਹੁਤ ਹੀ ਨਿਰਪੱਖ ਦੇਸ਼ ਹੈ। ਅਸੀਂ ਵਿਹਲੇ ਬੈਠ ਖਾਣ ਦੀ ਥਾਂ ਲੋਕਾਂ ਨੂੰ ਜਾਇਜ਼ ਕੰਮ ਦਾ ਮੌਕਾ ਦੇਣਾ ਪਸੰਦ...


Article - 25 September 2018

ਵਪਾਰ ਵਿੱਚ ਵਿਸ਼ਵਾਸ - ਚਿੰਤਾ ਦਾ ਵੱਡਾ ਵਿਸ਼ਾਲੇਬਰ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਆਈ ਨੂੰ ਹੁਣ 10 ਮਹੀਨੇ ਹੋ ਚੁੱਕੇ ਹਨ, ਅਜੇ ਤੱਕ ਉਨ੍ਹਾਂ ਨੇ ਨਿਊਜ਼ੀਲੈਂਡ ਲਈ ਆਪਣੀ ਆਰਥਿਕ ਵਿਕਾਸ...