Get Updates

ਕਾਨ ੂੰ ਨ ਅਤੇਵਿਿਸਥਾ ਬਰਕਰਾਰ ਰੱਖਣਾ ਨੈ ਸ਼ਨਲ ਸਰਕਾਰ ਦੀ ਪਵਿਲੀ ਤਰਜੀਿ-ਬਖਸ਼ੀ
2017 ਦਾ ਬਜਟ ਦੌਰਾਨ ਅਗਲੇਚਾਰ ਸਾਲਾਂ ਦੌਰਾਨ ਨਿੇਂਵਿਿਸਾਇਕ ਖਰਵਚਆਂ 'ਤੇ1.2 ਵਬਲੀਅਨ ਡਾਲਰ ਅਤੇਕਾਨ ੂੰ ਨ ਅਤੇ
ਵਿਿਸਥਾ ਉਤੇ785.6 ਵਿਲੀਅਨ ਡਾਲਰ ਦੀ ਪ ੂੰਜੀ ਵਨਿੇਸ਼ ਕੀਤੀ ਜਾਿੇਗੀ। ਇਸ 'ਚ ਸਾਲ ਦੇਸ਼ੁਰ ਵਿੱਚ ਘੋਵਸ਼ਤ ਕੀਤਾ ਵਗਆ
503.8 ਵਿਲੀਅਨ ਡਾਲਰ ਦਾ ਕਵਿਊਵਨਟੀ ਸੁਰੱਵਖਆ ਪੈਕੇਜ (Safer Communities Package) ਸ਼ਾਵਿਲ ਿੈ, ਵਜਸ ਤਵਿਤ
ਪੁਵਲਸ ਸਟਾਫ ਵਿੱਚ 10 ਫੀਸਦੀ ਦਾ ਿਾਧਾ ਿੋਿੇਗਾ ਅਤੇਇਿ ਯਕੀਨੀ ਬਣਾਇਆ ਜਾਿੇਗਾ ਵਕ 95 ਫੀਸਦੀ ਆਬਾਦੀ 24ਘੂੰਟੇਤੇਿਫ਼ਤੇ
ਦੇਸੱਤੇਵਦਨ ਪੁਵਲਸ ਦੀ ਿੌਜ ਦਗੀ ਦੇ25 ਵਕਲੋਿੀਟਰ ਦੇਦਾਇਰੇਅੂੰਦਰ ਰਿੇਗੀ।


ਅਸੀਂ ਵਨਆਂ ਪਰਣਾਲੀ, ਅਦਾਲਤਾਂ ਅਤੇਸੁਧਾਰ ਸੇਿਾਿਾਂ ਵਿੱਚ ਆਪਣੇਵਨਿੇਸ਼ ਨ ੂੰ ਿੀ ਿਧਾ ਰਿੇਿਾਂ ਅਤੇਚੋਰੀਆਂ ਦੀ ਰੋਕਥਾਿ, ਅਪਰਾਧੀਆਂ
ਵਿੱਚ ਿੁੜ-ਿੁੜ ਅਪਰਾਧ ਕਰਨ ਦੀਆਂ ਸੂੰਭਾਿਨਾਿਾਂ ਨ ੂੰ ਘਟਾਉਣ ਅਤੇਖਤਰਨਾਕ ਕੈਦੀਆਂ ਲਈ ਨਿੀਆਂ ਪਵਿਲਕਦਿੀਆਂ ਦੀ ਸ਼ੁਰ ਆਤ
ਕਰ ਰਿੇਿਾਂ। ਇਿ ਫੂੰਡ ਵਿਆਪਕ ਵਨਆਂ ਪਰਣਾਲੀ ਨ ੂੰ ਸੇਿਾਿਾਂ ਵਿੱਚ ਸੁਧਾਰ ਕਰਨ ਅਤੇਵਨਊਜੀਲੈਂਡ ਿਾਸੀਆਂ ਉਤੇਅਪਰਾਧਾਂ ਦੇਪਰਭਾਿ
ਨ ੂੰ ਿੋਰ ਿੀ ਘਟਾਉਣ ਵਿੱਚ ਸਿਾਈ ਿੋਿੇਗਾ। ਨੈ ਸ਼ਨਲ ਸਰਕਾਰ ਅਪਰਾਧੀਆਂ 'ਤੇਸਖਤ ਬਣੇਰਵਿਣ ਅਤੇਵਨਆਂ ਪਰਣਾਲੀ ਨ ੂੰ ਪੀੜਤਾਂ ਪਰਤੀ
ਸਿਰਵਪਤ ਰੱਖਣ ਲਈ ਿਚਨਬੱਧ ਿੈ।


ਵਨਆਂਇਕ ਖੇਤਰ ਨ ੂੰ ਆਉਣ ਿਾਲੇਚਾਰ ਸਾਲਾਂ ਵਿੱਚ ਓਪਰੇਵਟੂੰਗ ਫੂੰਵਡੂੰਗ ਦੇਤੌਰ 'ਤੇਚੋਰੀਆਂ ਅਤੇਨੌਜਿਾਨਾਂ ਵਿੱਚ ਅਪਰਾਧ ਘਟਾਉਣ
ਲਈ 46.9 ਵਿਵਲਅਨ ਡਾਲਰ ਪਰਾਪਤ ਿੋਣਗੇ, ਵਜਸ ਵਿੱਚ ਨਿੀਆਂ ਪਵਿਲਕਦਿੀਆਂ ਵਜਿੇਂਵਕ 25 ਸਾਲ ਤੋਂਘੱਟ ਉਿਰ ਦੇਚੋਰੀ ਦੇ
ਅਪਰਾਧੀ, ਜੋਵਕ ਲੂੰ ਬੇਸਿੇਂਤੱਕ ਅਪਰਾਧ ਕਰਨ ਦੇਜੋਵਖਿ ਿੇਠ ਰਵਿੂੰਦੇਿਨ, ਉਨਹ ਾਂ ਲਈ ਪੁਨਰਿਾਸ ਅਤੇਪੁਨਰ-ਗਠਨ ਸੇਿਾਿਾਂ ਦੀ
ਉਪਲਬਧਤਾ ਨ ੂੰ ਸੁਧਾਰਨ ਲਈ 32.9 ਵਿਲੀਅਨ ਡਾਲਰ ਦਾ ਵਨਿੇਸ਼ ਸ਼ਾਵਿਲ ਿੈ। ਚੋਰੀ ਦੇਪੀੜਤਾਂ ਨ ੂੰ ਿਾਰ ਿਾਰ ਵਨਸ਼ਾਨਾ ਬਣਾਏ ਜਾਣ
ਤੋਂਰੋਕਣ ਲਈ ਸੁਰੱਵਖਆ ਸੁਵਿਧਾਿਾਂ ਵਜਿੇਂਵਕ ਵਖੜਕੀਆਂ ਦੇਤਾਲੇ, ਸੁਰੱਵਖਆ ਰੌਸ਼ਨੀਆ (Security Lights) ਜਾਂ ਬੋਲਟ ਵਜੂੰਦਰੇ
ਿੁਿੱਈਆ ਕਰਿਾਏ ਜਾਣਗੇ। ਪੇਸ਼ੇਿਰ ਨੌਜਿਾਨ ਸਲਾਿਕਾਰ, ਵਗਆਨਤਿਕ ਵਿਿਿਾਰਿਾਦੀ ਉਪਚਾਰ (Cognitive Behavioural
Therapy) ਅਤੇਨੌਜਿਾਨਾਂ ਵਿੱਚ ਅਪਰਾਧ ਨ ੂੰ ਘਟਾਉਣ ਲਈ ਫੂੰਕਸ਼ਨਲ ਫੈਵਿਲੀ ਥੈਰੇਪੀ ਪਰਦਾਨ ਕਰਨ ਲਈ ਫੂੰਵਡੂੰਗ ਵਿਚ 13.9
ਵਿਲੀਅਨ ਡਾਲਰ ਦੀ ਸਿਾਇਤਾ ਪਰਦਾਨ ਕੀਤੀ ਜਾਿੇਗੀ।


ਅਸੀਂ ਪਵਰਿਾਵਰਕ ਵਿੂੰਸਾ ਦੇਕਾਰਨ ਿੋਏ ਨੁਕਸਾਨ ਨ ੂੰ ਘਟਾਉਣ ਲਈ ਓਪਰੇਵਟੂੰਗ ਫੂੰਵਡੂੰਗ ਵਿਚ 37.2 ਵਿਲੀਅਨ ਡਾਲਰ ਦਾ ਵਨਿੇਸ਼ ਿੀ
ਕਰ ਰਿੇਿਾਂ। ਆਪਣੇਵਨਆਂ ਦੇਖੇਤਰ ਨ ੂੰ ਿਜ਼ਬ ਤ ਬਣਾਉਣ ਦੇਨਾਲ-ਨਾਲ ਅਸੀਂ ਿਧੇਰੇਪੁਵਲਸ ਕਰਿੀਆਂ ਨ ੂੰ ਗਸ਼ਤ ਵਡਊਟੀ ਵਿੱਚ ਪਾ
ਰਿੇਿਾਂ। ਅਸੀਂ ਪੁਵਲਸ ਕਰਿੀਆਂ ਦੀ ਵਗਣਤੀ ਵਿੱਚ 1125 ਿੁਲਾਜ਼ਿਾ ਦਾ ਿਾਧਾ ਕਰ ਰਿੇਿਾਂ ਵਜਸ ਤਵਿਤ ਸਾਰੇਪੁਵਲਸ ਵਜਵਲਹਆਂ
ਵਿੱਚ 880 ਫਰੂੰਟ ਲਾਈਨ ਅਫਸਰ ਅਤੇਿੱਖ-ਿੱਖ ਕਵਿਊਵਨਟੀਆਂ ਲਈ ਗਸ਼ਤ ਕਰਨ ਿਾਲੀ ਪੁਵਲਸ ਦੀ 24 ਘੂੰਟੇਅਤੇਿਫ਼ਤੇਦੇਸੱਤੇ
ਵਦਨ ਿੌਜ ਦਗੀ ਨ ੂੰ ਯਕੀਨੀ ਬਨਾਉਣ ਲਈ ਸਰੋਤ ਸ਼ਾਵਿਲ ਿਨ।


ਸਾਡਾ 'ਸੇਫਰ ਕਵਿਊਵਨਟੀ ਪੈਕੇਜ' ਅਪਰਾਧੀਆਂ ਨ ੂੰ ਬੇਧੜਕ ਵਨਸ਼ਾਨਾ ਬਣਾਉਂਦਾ ਿੈਤਾਂ ਵਕ ਿਧੇਰੇਅਪਰਾਧਾਂ ਨ ੂੰ ਿੱਲ ਕਰਨ ਅਤੇ
ਅਪਰਾਵਧਕ ਗੈਂਗਾਂ ਤੇਸੂੰਗਵਠਤ ਅਪਰਾਧਾਂ ਨ ੂੰ ਵਨਸ਼ਾਨਾ ਬਣਾਉਣ ਲਈ ਿਾਧ ਸਰੋਤ ਪਰਦਾਨ ਕਰਕੇਇਿ ਯਕੀਨੀ ਬਣਾਇਆ ਜਾ ਸਕੇਵਕ
ਉਿ ਸਾਡੀਆਂ ਸੜਕਾਂ ਤੋਂਦ ਰ ਰਵਿਣ। ਇਿ ਵਨਿੇਸ਼ ਪੁਵਲਸ ਲਈ ਚੁਣੌਤੀਪ ਰਨ ਟੀਚੇਿੀ ਵਨਰਧਾਵਰਤ ਕਰਦਾ ਿੈ, ਵਜਸ ਵਿਚ ਘਰੇਲ
ਚੋਰੀਆਂ ਿੱਲਹਵਜ਼ਆਦਾ ਤਰਜੀਿ ਦੇਣਾ, ਸੂੰਗਵਠਤ ਅਪਰਾਧ ਤੋਂਵਜ਼ਆਦਾ ਸੂੰਪਤੀਆਂ ਨ ੂੰ ਜ਼ਬਤ ਕਰਨਾ, ਪਵਰਿਾਰਕ ਵਿੂੰਸਾ ਤੋਂਿੋਣ
ਿਾਲੀਆਂ ਿੌਤਾਂ ਨ ੂੰ ਘਟਾਉਣਾ ਅਤੇਕੁਝ ਿਾਓਰੀਆਂ ਦੁਆਰਾ ਿੁੜ ਅਪਰਾਧ ਦੁਿਰਾਉਣ ਨ ੂੰ ਘਟਾਉਣਾ ਸ਼ਾਿਲ ਿੈ।


-ਕੂੰਿਲਜੀਤ ਵਸੂੰਘ ਬਖਸ਼ੀ
ਵਲਸਟ ਐਿ. ਪੀ. ਿੈਨੁਕਾਓ ਈਸਟ।

Share this post