Get Updates

ਸਰਕਾਰ ਵੱਲੋਂਪੁਲਲਸ ਲਵਭਾਗ 'ਚ ਵਧੇਰੇਲਿਵੇਸ਼ ਦਾ ਸਵਾਗਤ ਲਿਊਜ਼ੀਲੈਂਡ ਪੁਲਲਸ ਲਵਭਾਗ ਦੇਲਵਚ ਸਰਕਾਰ ਵੱਲੋਂਕੀਤੇਜਾ ਰਹੇਵਾਧੂ ਲਿਵੇਸ਼ ਦਾ ਸਵਾਗਤ ਹੈ। ਇਸਦੇਿਾਲ ਲਵਸ਼ਾਲ ਲਿਆਂਇਕ ਖੇਤਰ ਲਵੱਚ ਅਪਰਾਧ ਲਗਰਾਵਟ ਅਤੇਸਾਡੇਸਮਾਜ ਿੂੂੰ ਸੁਰੱਲਖਅਤ ਰੱਖਣ ਲਵੱਚ ਆਕਲੈਂਡ ਿੂੂੰ ਹੋਰ ਲਾਭ ਪਰਾਪਤ ਹੋਵੇਗਾ। ਅਸੀਂ ਸਮਝਦੇਹਾਂ ਲਕ ਸਾਡੇਸਮਾਜ ਿੂੂੰ ਲੋੜ ਪੈਣ ਉਤੇ“ਆਸ-ਪਾਸ ਹਰ ਸਮੇਂਪੁਲਲਸ ਦੀ ਮੌਜੂਦਗੀ ਦੀ ਆਸ ਰਲਹੂੰਦੀ ਹੈ। ਇਸ ਕਰਕੇਿੈ ਸ਼ਿਲ ਪਾਰਟੀ ਇਹ ਇਕਰਾਰ ਕਰਦੀ ਹੈਲਕ ਸ਼ਲਹਰਾਂ, ਛੋਟੇਿਗਰਾਂ ਅਤੇਪੇਂਡੂਖੇਤਰਾਂ ਲਵੱਚ ਲੋਕ 24 ਘੂੰਟੇਅਤੇਹਫ਼ਤੇਦੇਸੱਤੇਲਦਿ ਅਫਸਰਾਂ ਿਾਲ ਸੂੰਪਰਕ ਬਲਣਆ ਰਹੇਅਲਜਹੇਪਰਬੂੰਧ ਕੀਤੇਗਏ ਹਿ। 95% ਲਿਊਜੀਲੈਂਡ ਵਾਸੀਆਂ ਲਈ ਹਰ ਸਮੇਂ25 ਲਕਲੋਮੀਟਰ ਦੇਦਾਇਰੇਲਵੱਚ ਪੁਲਲਸ ਦੀ ਮੌਜੂਦਗੀ ਬਣੀ ਰਹੇਗੀ।”


“ਸਾਡਾ 1.5 ਲਬਲਲਅਿ ਡਾਲਰ ਦਾ ਸੁਰੱਲਖਅਤ ਸਮਾਜ ਪੈਕੇਜ (Safer communities Package) ਇਸ ਗੱਲ ਉਤੇਲੱ ਗੇਗਾ ਲਕ ਅਪਰਾਧੀ ਸਾਡੀਆਂ ਸੜਕਾਂ 'ਤੇਿਜ਼ਰ ਿਾ ਆਉਣ। ਇਸ ਵਾਸਤੇਵਧੇਰੇਸਰੋਤ ਮੁਹੱਈਆ ਕਰਵਾ ਰਹੇਹਾਂ ਤਾਂ ਲਕ ਵਧਦੇਅਪਰਾਧ ਿੂੂੰ ਹੱਲ ਕੀਤਾ ਜਾ ਸਕੇਅਤੇਅਪਰਾਧੀ ਗੁੱਟਾਂ ਅਤੇਅਪਰਾਧੀ ਸੂੰਸਥਾਵਾਂ ਿੂੂੰ ਿੱ ਥ ਪਾਈ ਜਾ ਸਕੇ। ਅਸੀਂ ਸਾਰੇਪੁਲਲਸ ਸਟਾਫ਼ ਦੀ ਲਗਣਤੀ ਲਵੱਚ 1125 ਹੋਰ ਮੁਲਾਜ਼ਮਾਂ ਦਾ ਵਾਧਾ ਕਰ ਰਹੇਹਾਂ ਲਜਸ ਲਵੱਚ 880 ਵਾਧੂਮੋਹਰੀ ਅਫਸਰ (ਫਰੂੰਟਲਾਈਿ ਆਲਫਸਰ) ਸ਼ਾਲਮਲ ਹਿ। ਪੁਲਲਸ ਲਵਭਾਗ ਫੈਸਲਾ ਲਵੇਗਾ ਲਕ ਲੋੜ ਮੁਤਾਲਬਕ, ਲਕੂੰਿੇ ਅਫਸਰ? ਲਕੱਥੇਭੇਜੇਜਾਣਗੇ?। ਦੇਸ਼ ਦੇਸਾਰੇਪੁਲਲਸ ਲਜ਼ਲਲਆਂ ਦੇਲਵੱਚ ਇਹ ਵਚਿਬੱਧ ਅਫਸਰ ਸ਼ਾਲਮਲ ਕੀਤੇਜਾਣਗੇ।


ਮੋਹਰੀ ਪੁਲਲਸ ਅਫਸਰਾਂ ਲਵੱਚੋਂ500 ਬੀਟ (ਪੈਟਰੋਲਲੂੰ ਗ) ਅਤੇਕਲਮਊਲਿਟੀ ਪੁਲਲਸ ਕਾਰਜਾਂ ਲਈ ਜਾਣਗੇ। ਉਹ ਪੁਲਲਸ ਦੀ ਅਪਾਤਕਾਲ ਸਲਥਤੀ (ਐਮਰਜੈਂਸੀ) ਿਾਲ ਿਲਜੱਠਣ ਦੀ ਗਤੀ ਿੂੂੰ ਤੇਜ਼ ਕਰਿਗੇਅਤੇਿੌਜਵਾਿਾਂ ਦੁਆਰਾ ਕੀਤੇਜਾਂਦੇਅਪਰਾਧ, ਚੋਰੀਆਂ ਅਤੇਸਮਾਲਜਕ ਅਪਰਾਧਾਂ ਵੱਲ ਵੀ ਗਲਹਰੀ ਲਿਗਹਾ ਰੱਖਣਗੇ। ਸਾਡੇਏਥਲਿਕ ਕਲਮਊਲਿਟੀ ਅਤੇਲਬਜ਼ਿਸ ਅਦਾਰੇ 20 ਹੋਰ ਤਾਲ-ਮੇਲ ਅਫਸਰਾਂ ਦਾ ਸਵਾਗਤ ਕਰਿਗੇਤਾਂ ਲਕ ਵਧਦੇਅਪਰਾਧ ਿੂੂੰ ਘਟਾਇਆ ਜਾ ਸਕੇ। ਕਰ ਦਤਾਵਾਂ ਦਾ ਲਦੱਤਾ ਪੈਸਾ ਪੁਲਲਸ ਿੂੂੰ ਪੇਸ਼ ਆ ਰਹੀਆਂ ਚੁਣੌਤੀਆਂ ਲਈ ਵਰਤ ਹੋਲਰਹਾ ਹੈਤੇਟੀਚੇਪੂਰੇਕਰੇਗਾ। ਅਸੀਂ ਚਾਹੁੂੰਦੇਹਾਂ ਲਕ ਪੁਲਲਸ ਘਰਾਂ ਦੇਲਵਚ ਹੁੂੰਦੀਆਂ ਚੋਰੀਆਂ ਦੀਆਂ ਵਾਰਦਾਤਾਂ ਸਮੇਂ ਤੇਜ਼ੀ ਿਾਲ ਪਹੁੂੰਚੇ, ਅਪਰਾਧੀ ਸਰਗਲਿਆਂ ਦੇਚੁੂੰਗਲ ਲਵਚ ਫਸੀ ਸੂੰਪਤੀ ਿੂੂੰ ਆਪਣੇਕਾਿੂੂੰ ਿੀ ਅਲਧਕਾਰ ਲਵਚ ਲਵੇ, ਘਰੇਲੂਕਲੇਸ਼ ਦੌਰਾਿ ਹੋਣ ਵਾਲੀਆਂ ਮੌਤਾਂ ਿੂੂੰ ਘਟਾਵੇਅਤੇਦੁਬਾਰਾ-ਦੁਬਾਰਾ ਅਪਰਾਧ ਕਰਿ ਵਾਲੇਲੋਕਾਂ ਿੂੂੰ ਰੋਕੇ। ਔਕਲੈਂਡ ਖੇਤਰ ਦੇਲਵਚ ਤੜਕੇ3 ਵਜੇਦੇਕਰੀਬ ਹੋਣ ਵਾਲੀਆਂ ਅਪਰਾਲਧਕ ਗਲਤਲਵਧੀਆਂ ਲਵੱਚ ਵਾਧਾ ਹੋਇਆ ਹੈ, ਲਜਸ ਸਮੇਂਪੁਲਲਸ ਦੀ 'ਈਗਲ ਹੈਲੀਕਾਪਟਰ ਸਰਲਵਸ' ਬੂੰਦ ਹੋਜਾਂਦੀ ਸੀ। ਹੁਣ ਅਸੀਂ ਈਗਲ ਹੈਲੀਕਾਪਟਰ ਸਰਲਵਸ ਿੂੂੰ 24/7 ਅਤੇਸਾਲ ਦੇਹਰ ਲਦਿ ਕੂੰਮ ਕਰਿ ਲਈ ਫੂੰਡ ਦੇਵਾਂਗੇ। 'ਈਗਲ ਹੈਲੀਕਾਪਟਰ ਸਰਲਵਸ' ਲਿਊਜੀਲੈਂਡ ਲਵੱਚ ਲਕਸੇਵੀ ਜਗਹਾ ਤੇਤੈਿਾਤ ਕੀਤੀ ਜਾ ਸਕਦੀ ਹੈ।


ਕੂੰਵਲਜੀਤ ਲਸੂੰਘ ਬਖਸ਼ੀ
ਲਲਸਟ ਐਮ. ਪੀ. ਲਿਊਜ਼ੀਲੈਂਡ।
(ਚੇਅਰ ਲਾਅ ਐਡਂ ਆਰਡਰ ਲਸਲੈਕਟ ਕਮੇਟੀ)”

Share this post