Get Updates

ਵਿਸ਼ਾ: ਔਕਲ ੈੰਡ ਵਿਿੱ ਚ SuperGold ਜਨਤਕ ਆਿਾਜਾਈ ਦੀ ਸਕੀਮ ਦੀ ਸਮੀਵਿਆ ਦਾ ਅਸਰ: ਅਸੀਂ ਸੰਸਦ ਦੇ MP ਦੇ ਰੂਪ ਵ ਿੱਚ ਤੁਹਾਨੂੰ SuperGold ਆ ਾਜਾਈ ਦੀ ਸਕੀਮ ਦੇ ਵ ਚ ਹੋ ਰਹੀਆਂ ਤਬਦੀਲੀਆਂ ਦੇਬਾਰੇਵਲਖ ਰਹੇਹਾਂ , ਜੋਵਕ ਆਉਣ ਾਲੇਮਹੀਵਨਆਂ ਤੋਂਤੁਹਾਡੇਹਲਕੇਨੂੰ ਪਰਭਾਵ ਤ ਕਰੇਗੀ |


ਜੂਨ 2015 'ਚ ਆ ਾਜਾਈ ਦੇਮੰਤਰਾਲੇ (MOT) ਨੇ SuperGold ਆ ਾਜਾਈ ਸਕੀਮ ਦੇਵ ਚ ਤਬਦੀਲੀਆਂ ਦਾ ਐਲਾਨ ਕੀਤਾ ,ਵਜਸ ਦੇਨਤੀਜੇ ਜੋਂਇਹ ਦੇਵਖਆ ਜਾ ੇਗਾ ਵਕ ਮੌਜੂਦਾ ਸਕੀਮ ਦੀ ਸਮੀਵਖਆ ਦਾ ਕੀ ਅਸਰ ਹੈ ਅਤੇਇਸ ਸਕੀਮ ਨੂੰ ਹੋਰ ਵਕਫਾਇਤੀ ਬਣਾਉਣ ਲਈ ਵਕ ੇਂ ਹਦਾਇਤਾਂ ਦੇਵ ਚ ਬਦਲਾ ਆ ਸਕਦੇਹਨ |

ਇਸ ਸਰ ੇਖਣ ਦੇ ਨਤੀਜੇ ਜੋਂਮੁਖ ਤਬਦੀਲੀ ਇਹ ਪਾਈ ਹੈ ਵਕ , 1 ਜੁਲਾਈ 2016 ਤੋਂ, SuperGold ਕਾਰਡਧਾਰਕਾਂ ਨੂੰ ਸਮਾਰਟ ਕਾਰਡ ਰਤਣ ਦੀ ਲੋੜ ਹੈ, ਵਜਥੇਓਹ ਮੁਫ਼ਤ ਯਾਤਰਾ ( ਵਜਥੇਮੁਮਕਨ ਹੈ) ਨੂੰ ਮਾਣ ਸਕਣ |


SuperGold ਕਾਰਡ ਧਾਰਕ ਨੂੰ ਹਰ ਖੇਤਰ , ਵਜਸ ਵ ਿੱਚ ਉਹ ਸਫਰ ਕਰਨਾ ਚਾਹੁੰਦੇਹਨ ਲਈ ਉਵਚਤ ਸਮਾਰਟ ਖਰੀਦਣ ਦੀ ਲੋੜ ਹੋ ੇਗੀ ; ਭਾ ਕੋਈ ੀ ਵ ਅਕਤੀ ਜੋSUPERGOLD ਸਕੀਮ ਔਕਲੈੈੰਡ ਦੇਤਵਹਤ ਮੁਫ਼ਤ ਸਫਰ ਕਰਨ ਚਾਹੁੰਦਾ ਹੈ ,ਨੂੰ 1 ਜੁਲਾਈ ਤੋਂਇਿੱਕ AT HOP ਕਾਰਡ ਦੀ ਲੋੜ ਪ ੇਗੀ |

ਔਕਲੈੈੰਡ ਵ ਚ SuperGold ਕਾਰਡ ਧਾਰਕ ੀਕ੍ਡੇਸ ਵ ਚ ਸ ੇਰੇ9 ਜੇਤੋਂ ਮੁਫ਼ਤ ਯਾਤਰਾ , ੀਕਏਨ੍ਡ੍ਸ ਅਤੇਸਰਕਾਰੀ ਛੁਿੱਟੀ ਉਪਰ ਰੇਲ ਅਤੇਚੋਣ ੀਆਂ ਬਿੱਸਾਂ ਅਤੇਵਕਸ਼ਤੀ ਪਰਾਪਤ ਕਰ ਸਕਣਗੇ|

ਜੋ ਸੇ ਾ ਾਂ ਮੁਫ਼ਤ SuperGold ਯਾਤਰਾ ਮੁਹਿੱਈਆ ਕਰਦੀਆਂ ਹਨ ਬਾਰੇ ਮੁਕੰਮਲ ਸੂਚੀ ਲਈ AT.govt.nz/supergold ਉਪਰ ਦੇਖੋ|

SuperGold ਕਾਰਡਧਾਰਕਾਂ ਨੂੰ 1 ਜੁਲਾਈ ਤੋਂ ਇਿੱਕ AT HOP ਕਾਰਡ ਦੀ ਲੋੜ ਪ ੇਗੀ, ਵਜਸ ਨਾਲ ਓਹ ਔਕਲੈੈੰਡ ਵ ਚ ਆਪਣੇ SuperGold ਯਾਤਰਾ ਸੁਵ ਧਾ ਦਾ ਲਾਭ ਜਾਰੀ ਰਖ ਸਕਣ| ( $ 15 ਦਾ AT HOP ਕਾਰਡ ਖਰੀਦਣ ਨਾਲ $5 ਕਰੇਵਡਟ, ਕਾਰਡ ਵ ਚ ਰਹੇਗਾ ਅਤੇ$10 ਕਾਰਡ ਦੀ ਕੀਮਤ ਾਪਸੀ ਯੋਗ ਨਹੀਂ ਹੋ ੇਗੀ )|

ਇਸ ਮੈਮੋਦਾ ਮੁਿੱਖ ਉਦੇਸ਼ SuperGold ਕਾਰਡ ਤੋਂ ਹੋਪ ਕਾਰਡ ਵ ਚ ਤਬਦੀਲੀ ਬਾਰੇਜਾਣਕਾਰੀ ਦੇਣਾ ਹੈਅਤੇ ਔਕਲੈੈੰਡ ਆ ਾਜਾਈ ਵ ਭਾਗ ਆਉਣ ਾਲੇ2 ਮਹੀਵਨਆਂ ਵ ਚ ਇਸ ਬਾਰੇਵ ਚ ਕੀ ਪਰਬੰ ਧ ਅਤੇਸੰਚਾਰ ਕਰ ਰਹੇ ਹਨ |

SuperGold ਤੋਂAT HOP ਕਾਰਡ:
ਔਕਲੈੈੰਡ ਵ ਿੱਚ ਕੁਿੱਲ 180,000 SuperGold ਗਾਹਕ ਹਨ ਵਜੰਨਾ ਦੀ ਵਗਣਤੀ ਵ ਚ 70,000 ਸਾਲਾਨਾ ਧੇਦਾ ਅਨੁਮਾਨ ਹੈ| ਔਕਲੈੈੰਡ ਟਰਾਂਸਪੋਰਟ ਵ ਭਾਗ ਦਾ ਅਨੁਮਾਨ ਹੈਵਕ ਇਹਨਾਂ ਵ ਚੋਂ90,000 ਜਨਤਕ ਆ ਾਜਾਈ ਉਪਭੋਗੀ ਹਨ,ਲਗਭਗ 42,000 SuperGold ਕਾਰਡਧਾਰਕਾਂ ਨੇ AT HOP ਦੇ ਵਰਆਇਤੀ ਕਾਰਡ ਪਰਾਪਤ ਕਰ ਲਏ ਹਨ ਅਤੇਬਾਕੀਆਂ ਨੂੰ 1 ਜੁਲਾਈ ਤੋਂ ਪਵਹਲਾਂ ਖਰੀਦਣ ਦੀ ਲੋੜ ਹੋ ੇਗੀ|


ਔਕਲ ੈੰਡ ਟ੍ਰਾਂਸਪੋਰਟ੍ ਨ ੂੰ ਇਸ ਤਬਦੀਲੀ ਨ ੂੰ ਵਤਆਰ ਕਰਨ ਲਈ ਇਿੱ ਕ ਵਿਆਪਕ ਪਰੋਗਰਾਮ ਦੇਕੂੰ ਮ ਵਿਚੋਂ ਗੁਜ਼ਰਨਾ ਵਪਆ ਜੋ ਹੇਠਾਂ ਇਸ ਤਰਾਂ ਹਨ:
• ਅੰਦਰੂਨੀ ਰਕਸ਼ੋਪ੍ਸ ਹੋਪ ਕਾਰਡ ਰਵਜਸਟਰੇਸ਼ਨ ਅਤੇਛੋਟ ਦੀ ਅਰਜੀ ਦੀ ਕਾਰ ਾਈ ਨੂੰ ਸਰਲ ਕਰਨ ਦੇ
ਮੌਕੇਉਪਰ ਵਧਆਨ ਦੇਰਹੀ ਹੈ|
• ਜੋSUPERGOLD ਕਾਰਡ ਧਾਰਕ ਸਨ ਉਹਨਾਂ ਦੇAT HOP ਕਾਰਡ ਉਤੇਸੋਨੇ ਦੇਰੰਗ ਦਾ ਡੀਸਾਇਨ ਹੋ ੇਗਾ
• ਗਾਹਕ ਦੀ ਮੰਗ ਵ ਚ ਾਧੇਦੀ ਵਤਆਰੀ ਵ ਚ , ਸਾਰੇ ਕਸਟਮਰ ਫੇਵਸੰਗ ਸੇੈੰਟਰਸ ਦੇਸਾਧਨਾ ਨੂੰ ਧਾਇਆ
ਜਾ ੇਗਾ |
• ਇਿੱਕ ਵ ਆਪਕ ਗਾਹਕ ਸ਼ਮੂਲੀਅਤ ਅਤੇਸੰਚਾਰ ਪਰੋਗਰਾਮ ਵਤਆਰ ਕੀਤਾ ਜਾ ੇਗਾ ਵਜਸ ਦੇਵਤੰਨ ਪੜਾਅ ਹੋਣਗੇ
|
ਗਾਹਕ ਸਮ ਲੀਅਤ ਅਤੇ ਸੂੰ ਚਾਰ ਪਰੋਗਰਾਮ ਦੇ ਿਾਸ ਤਿੱ ਤ ਇਿੇਂ ਹਨ:
• ਇਿੱਕ 0800 ਨੰ ਬਰ (0800 ਗੋਲਡ), ਹੁਣ ਉਪਲਿੱ ਬਧ ਹੈ, ਵਜਸ ਤੇ ਫੋਨ ਕਰਨ ਉਪਰ ਗਾਹਕਾਂ ਨੂੰ ਚੁਵਨੰ ਦਾ
ਜਾਣਕਾਰੀ ਪੈਕ ਪੋਸਟ ਕੀਤਾ ਜਾਏਗਾ |
 ਮੀਵਡਆ ਅਤੇ ਸਾਰੇ AT ਚੇਨਲਸ ( ਬਿੱ ਸਾਂ, ਟਰੇਨਸ,ਯਾਤਾਯਾਤ ਸਟੇਸ਼ਨ,ਓਨਲਾਇਨ, ਸੋਸ਼ਲ ਮੀਵਡਆ ) ਦੇ
ਦੁਆਰਾ ਜਾਣਕਾਰੀ|
 ਸੀਨੀਅਰ ਗਰੁਪ , ਡੇ ਵਰਟਾਇਰ ਮੇੈੰਟ ਹੋਮਸ, RSAs ਅਤੇ ਹੋਰ ਸੰਸਥਾ ਾਂ ਵਜ ੇਂ ਵਕ ਲਾਇਬਰੇਰੀ ਅਤੇ
ਕਵਮਉਨਟੀ ਸੇਂਟਰ ਦੁਆਰਾ ਸ਼ਮੂਲੀਅਤ|
 ਯਾਤਾਯਾਤ ਚਾਲਕਾਂ ਨੂੰ ਉਤਸ਼ਾਵਹਤ ਕਰਨਾ ਵਕ ਓਹ ਸ ਾਰੀਆਂ ਨੂੰ ਇਸ ਤਬਦੀਲੀ ਬਾਰੇ ਸੂਵਚਤ ਕਰਨ |
ਇਿੱ ਕ AT HOP ਕਾਰਡ ਿਰਤਣ ਦੇ ਸੀਨੀਅਰ ਨ ੂੰ ਲਾਭ ਹੇਠ ਵਲਿੇ ਅਨੁਸਾਰ ਹਨ:
• ਸੁਵ ਧਾ ਜਨਕ ਅਤੇ ਰਤਣ ਵ ਿੱਚ ਸੌਖਾ |
• ਸ ੇਰੇ 9 ਜੇ ਤੋਂ ਪਵਹਲਾਂ ਸਫਰ ਕਰਨ ਲਈ ਨਕਦੀ ਦੀ ਕੋਈ ਲੋੜ ਨਹੀਂ|
• ਇਹ ਘਿੱਟੋ ਘਿੱਟ 20% ਨਕਦ ਭੁਗਤਾਨ ਨਾਲੋਂ ਸਸਤਾ ਹੈ (SkyBus, NiteRider ਅਤੇ Waiheke ਦੀ ਵਕਸ਼ਤੀ
ਸ਼ਾਵਮਲ ਨਹੀਂ ਹਨ)
• ਵਟਿੱਕਟ ਖਰੀਦਣ ਲਈ ਇੰ ਤਜਾਰ ਦੀ ਜਰੂਰਤ ਨਹੀਂ |
AT HOP ਕਾਰਡ ਦੇ ਕਰੇਵਡਟ ਤੋਂ ਹੋਰ ਯਾਤਰੀ ਲਈ ਪੇਪਰ ਵਟਿੱਕਟ ਦੀ ਖਰੀਦਣ ਦੀ ਸਹੂਲਤ|
• SuperGold ਕਾਰਡ ਧਾਰਕ, ਵਜੰਨਾ ਨੇ ਆਪਣੇ ਕਾਰਡ 19 ਮਈ ਤੋਂ AT HOP ਕਾਰਡ ਵ ਿੱਚ ਤਬਦੀਲ ਕਰਾ
ਲਏ ਹਨ, ਉਹਨਾਂ ਨੂੰ ਇਕ ਵ ਲਿੱ ਖਣ GOLD AT HOP ਕਾਰਡ ਜਾਰੀ ਕੀਤਾ ਜਾ ੇਗਾ |

Share this post