Get Updates

ਫਾਰਮੈਕ ਵਿਭਾਗ ਿਾਸਤੇ 39 ਵਮਲੀਅਨ ਡਾਲਰ ਹੋਰ

ਬੱਜਟ ਵਿਿਸ ਬਹੁਤ ਜਲਿੀ ਨੇ ੜੇ ਆ ਵਰਹਾ ਹੈ ਅਤੇ ਨੈ ਸ਼ਨਲ ਸਰਕਾਰ ਪਵਹਲਾਂ ਹੀ ਬਹੁਤ ਇਸ ਬਾਬਤ ਬਹੁਤ ਹੀ ਉਤਸੁਕਤਾ ਭਰੀਆਂ ਵਿਿਸਥਾਿਾਂ ਿਾ ਐਲਾਨ ਕਰ ਰਹੀ ਹੈ।

ਆਰਵਥਕਤਾ ਨ ੂੰ ਿੱਡੇ ਪੱਧਰ ਉਤੇ ਵਧਆਨ ਵਿਚ ਰੱਖਵਿਆਂ ਬੱਜਟ ਿੇ ਵਿਚ ਇਹ ਿੀ ਯਕੀਨੀ ਬਣਾਇਆ ਜਾ ਵਰਹਾ ਹੈ ਵਕ ਸਰਕਾਰ ਤੁਹਾਡੀਆਂ ਵਸਹਤ-ਸੂੰਭਾਲ ਪਰਤੀ ਲੋੜਾਂ ਿੀ ਪ ਰਤੀ ਲਈ ਮੀਵਟੂੰਗਾਂ ਿੇ ਵਿਚ ਵਿਚਾਰ ਕਰੇ। ਸਾਡੀ ਸਰਕਾਰ ਿੇ ਤਾਜ਼ਾ ਐਲਾਨ ਮੁਤਾਵਬਕ ਸਾਲ 2016-17 ਿੌਰਾਨ ਫਾਰਮੈਕ (ਫਾਰਮੇਸੀ) ਿੇ ਲਈ ਹੋਰ 39 ਵਮਲੀਅਨ ਡਾਲਰ ਰੱਖੇ ਗਏ
ਹਨ ਅਤੇ 124 ਵਮਲੀਅਨ ਡਾਲਰ ਆਉਣ ਿਾਲੇ ਚਾਰ ਸਾਲਾਂ ਿੌਰਾਨ ਜਾਰੀ ਹੋਣਗੇ। ਫਾਰਮੈਕ ਬੱਜਟ ਇਕ ਵਰਕਾਰਡ ਬਣਾਉਂਵਿਆਂ 850 ਵਮਲੀਅਨ ਤੱਕ ਹੋਿੇਗਾ, ਇਸਿਾ ਮਤਲਬ ਹੈ ਵਕ ਸਰਕਾਰ ਨੇ ਸੂੰਨ 2008 ਤੋਂ ਬਾਅਿ ਫਾਰਮੈਕ ਬੱਜਟ ਿੇ ਵਿਚ 200 ਵਮਲੀਅਨ ਡਾਲਰ ਿਾ ਿਾਧਾ ਕੀਤਾ ਹੈ। ਇਸ ਿਾਧੇ ਿੇ ਨਾਲ ਇਹ ਹੋਏਗਾ ਵਕ ਡਾਕਟਰੀ ਸਹ ਲਤਾਂ ਲਈ ਸਰਕਾਰੀ ਏਜੂੰਸੀ ਹੁਣ ਵਜਆਿਾ ਵਨਊਜ਼ੀਲੈਂਡਰਾਂ ਨ ੂੰ ਨਿੀਂਆਂ ਿਿਾਈਆਂ ਤੱਕ ਪਹੁੂੰਚ ਿੇਿੇਗੀ। ਫਾਰਮੈਕ ਿੇ ਕੋਲ ਇਸ ਤੋਂ ਬਾਅਿ ਵਜਆਿਾ ਚੋਣ ਹੋ ਜਾਿੇਗੀ ਵਕ ਉਹ ਲੋੜਿੂੰਿਾਂ ਨ ੂੰ ਨਿੀਂਆਂ ਿਿਾਈਆਂ ਸਸਤੀਆਂ ਭਾਅ ਿੇ ਸਕੇ ਫੂੰਡਯੁਕਤ ਿਿਾਈਆਂ ਲੋਕਾਂ ਨ ੂੰ ਲੂੰ ਬੀ ਉਮਰ ਤੱਕ ਵਸਹਤਮੂੰਤ ਰਵਹਣ ਵਿਚ ਸਹਾਇਤਾ ਕਰਿੀਆਂ ਹਨ ਅਤੇ ਤੂੰਿਰੁਸਤੀ ਭਵਰਆ ਜੀਿਨ ਜੀਉਣ ਲਈ। ਫਾਰਮੈਕ ਿੀ ਸਥਾਪਤੀ ਿੀ ਇਸੇ ਿਾਸਤੇ ਹੈ। ਜਿੋਂ ਿੀ ਕੋਈ ਤੁਹਾਡੇ ਪਵਰਿਾਰ ਵਿਚੋਂ ਵਬਮਾਰ ਹੁੂੰਿਾ ਹੈ ਤਾਂ ਸਰਕਾਰ ਚਾਹੁੂੰਿੀ ਹੈ ਵਕ ਤੁਸੀਂ ਵਬਹਤਰ ਉਪਲਬਧ ਿਿਾਈ ਸਸਤੇ ਭਾਅ ਿੇ ਵਿਚ ਪਰਾਪਤ ਕਰ ਸਕੋ।
2014-15 ਿੌਰਾਨ 3.5 ਵਮਲੀਅਨ ਵਨਊਜ਼ੀਲੈਂਡਾਂ ਨੇ ਫੂੰਵਡੂੰਗ ਿਿਾਈਆਂ ਪਰਾਪਤ ਕੀਤੀਆਂ ਜੋ ਵਕ ਵਪਛਲੇ ਸਾਲ ਨਾਲੋਂ ਇਕ ਲੱ ਖ ਤੋਂ ਿੱਧ ਲੋਕਾਂ ਨੇ ਇਹ ਿਿਾਈਆਂ ਲਈਆਂ। ਫਾਰਮੈਕ ਿੱਲੋਂ ਇਸ ਿੇਲੇ 50 ਹੋਰ ਨਿੀਂਆਂ ਿਿਾਈਆਂ, ਟੀਕਾਕਰਣ ਅਤੇ ਉਪਕਰਣਾਂ ਨ ੂੰ ਆਪਣੇ ਫੂੰਵਡੂੰਗ ਸ਼ਰੇਣੀ ਵਿਚ ਸ਼ਾਵਮਲ ਕਰਨ ਿੀ ਸਲਾਹ ਵਿੱਤੀ ਗਈ ਹੈ।

ਇਨਹ ਾਂ ਿਿਾਈਆਂ ਵਿਚੋਂ ਇਕ ਹੈ ਓਪਡੀਿੋ। ਇਹ ਿਿਾਈ ਚਮੜੀ ਿੇ ਇਕ ਰੋਗ ਮੇਲਾਨੋ ਮਾ ਿਾਸਤੇ ਬਹੁਤ ਉਪਯੋਗੀ ਹੈ।

ਵਨਊਜ਼ੀਲੈਂਡ ਿੇ ਵਿਚ ਇਸ ਿੇਲੇ ਇਸ ਵਬਮਾਰੀ ਿਾ ਪਰਕੋਪ ਸਾਰੀ ਿੁਨੀਆਂ ਤੋਂ ਵਜਆਿਾ ਹੈ। ਹਰ ਸਾਲ 350 ਿੇ ਕਰੀਬ ਲੋਕ ਇਸ ਰੋਗ ਿਾ ਵਸ਼ਕਾਰ ਹੋ ਜਾਂਿੇ ਹਨ। ਿ ਜੀਆਂ ਿਿਾਈਆਂ ਵਜਹੜੀਆਂ ਫੂੰਵਡੂੰਗ ਹੋਣਗੀਆਂ ਉਸ ਵਿਚ ਹੈਪਾਟਾਈਟਸ –C ਸ਼ਾਵਮਲ ਹੈ। ਿੋਿੇਂ ਿਿਾਈਆਂ ਹੈਪਾਟਾਈਟਸ -C ਿਾਸਤੇ ਬਹੁਤ ਉਪਯੋਗੀ ਹਨ ਵਜਨਹ ਾਂ ਿੀ ਇਲਾਜ ਪਰਤੀ 90% ਸਫਲਤਾ ਿਰ ਹੈ। ਫਾਰਮੈਕ ਜੇਕਰ ਇਸ ਿਿਾਈ ਿੇ ਲਈ ਫੂੰਵਡੂੰਗ ਿੀ ਬੋਰਡ ਤੋਂ ਮੂੰਜ਼ ਰੀ ਲੈ ਲੈਂਿਾ ਹੈ ਤਾਂ ਇਹ ਿਿਾਈ ਮਰੀਜਾਂ ਨ ੂੰ ਇਕ ਜੁਲਾਈ ਤੋਂ ਵਿੱਤੀ ਜਾ ਸਕੇਗੀ। ਨੈ ਸ਼ਨਲ ਸਰਕਾਰ ਿਚਨਬੱਧ ਹੈ ਵਕ ਵਨਊਜ਼ੀਲੈਂਡ ਿਾਸੀਆਂ ਨ ੂੰ ਵਬਹਤਰ, ਤੁਰੂੰਤ ਅਤੇ ਹੋਰ ਸੁਵਿਧਾ ਿਾਲੀਆਂ ਵਸਹਤ ਸੇਿਾਿਾਂ ਿੇ ਸਕੇ। ਵਪਛਲੇ ਸਾਲ 70000 ਲੋਕਾਂ ਨ ੂੰ 41 ਨਿੀਂਆਂ ਿਿਾਈਆਂ ਿੇ ਨਾਲ ਰੋਗ ਮੁਕਤੀ ਿਾ ਲਾਭ ਪਹੁੂੰਚਾਇਆ ਵਗਆ। ਸਰਕਾਰ ਨੇ ਵਸਹਤ-ਸੂੰਭਾਲ ਲਈ ਆਰਵਥਕ ਚੁਣੌਤੀਆਂ ਚਲਵਿਆਂ ਅਤੇ ਿੱਡੇਰੀ ਉਮਰ ਿੇ ਵਿਚ ਜਾਣ ਿਾਲੇ ਲੋਕਾਂ ਿੀ ਿਧਿੀ ਵਗਣਤੀ ਿੇ ਚਲਵਿਆਂ ਿੇਸ਼ ਿਾ ਹਰ ਡਾਲਰ ਸੁਧਾਰਾਂ ਿਾਸਤੇ ਲਾਇਆ ਹੈ ਅਤੇ ਹੁਣ ਵਬਹਤਰ ਨਤੀਜੇ ਆ ਰਹੇ ਹਨ।


26 ਮਈ ਨ ੂੰ ਆ ਰਹੇ ਬੱਜਟ ਿੱਲ ਿਧਵਿਆਂ ਅਸੀਂ ਚਾਹਾਂਗੇ ਵਕ ਬੱਜਟ ਤੋਂ ਪਵਹਲਾਂ ਹੋਰ ਸੁਧਾਰਿਾਿੀ ਐਲਾਨ ਕਰ ਸਕੀਏ।

ਇਹ ਬਹੁਤ ਿਜ਼ਨਿਾਰ ਬੱਜਟ ਹੋਏਗਾ ਵਜਸਿਾ ਵਿਲ ਆਰਵਥਕਤਾ ਿੁਆਲੇ ਘੁੂੰਮਿਾ ਨਜ਼ਰ ਆਿੇਗਾ। ਇਕ ਸ਼ਕਤੀਸ਼ਾਲੀ ਅਰਥਚਾਰੇ ਿਾ ਮਤਲਬ ਤੂੰਿਰੁਸਤੀ ਭਰੀ ਵਸਹਤ ਪਰਣਾਲੀ ਹੈ।

ਕੂੰਿਲਜੀਤ ਵਸੂੰਘ ਬਖਸ਼ੀ
ਵਲਸਟ ਐਮ. ਪੀ. ਵਨਊਜ਼ੀਲੈਂਡ।
(ਚੇਅਰ ਲਾਅ ਐਡਂ ਆਰਡਰ ਵਸਲੈਕਟ ਕਮੇਟੀ)

Share this post