Get Updates

ਸੁਰੱ ਖਿਆ ਆਧੁਖਿਕੀਕਰਿ : ਖਿਊਜ਼ੀਲੈਂਡ ਦੀ ਸੁਰੱ ਖਿਆ ਪ੍ਰਤੀ ਸਰਕਾਰ ਦੀ ਵਚਿਬੱ ਧਤਾ ਦਾ ਪ੍ਰਮਾਣ 20 ਬਿਲੀਅਨ ਡਾਲਰ ਦੀ ਲਾਗਤ ਨਾਲ 15 ਸਾਲਾ ਬਨਵੇਸ਼ ਦੁਆਰਾ ਤਾਜਾ ਸੁਰੱਬਿਆ ਵਾਈਟ ਪੇਪਰ, ਸਰਕਾਰ ਦੀ ਬਨਊਜ਼ੀਲੈਂਡ ਦੀ ਸੁਰੱਬਿਆ ਨ ੂੰ ਉੱਨਤ ਕਰਨ ਦੀ ਪਰਤੀਿੱਧਤਾ ਨ ੂੰ ਦਰਸਾਉਂਦਾ ਹੈ। ਸੁਰੱਬਿਆ ਸ਼ਕਤੀ ਬਵਚ ਆਧੁਬਨਕੀਕਰਨ ਨਾਲ ਦੇਸ਼ ਵਰਤਮਾਨ ਅਤੇ ਭਬਵੱਿ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ। ਸਾਡੇ ਬਨਵੇਕਲੇ ਆਰਥਕ ਜ਼ੋਨ ਦੀਆਂ ਗਤੀਬਵਧੀਆਂ ਪਰਤੀ ਜਾਗਰ ਕਤਾ, ਐਟਂ ਟਾਰਕਬਟਕ ਅਤੇਦੱਿਣੀ ਮਹਾਂਸਾਗਰ ਬਵਚ ਸਾਡੇ ਬਹੱਤਾਂ ਦੀ ਸੁਰੱਬਿਆ ਅਤੇ ਵੱਧ ਰਹੀਆਂ ਸਾਇਿਰ ਚੁਣੌਤੀਆਂ ਅਤੇ ਨ ੈੱਟਵਰਕ ਸੁਰੱਬਿਆ ਇਹਨਾਂ ਚੁਣੌਤੀਆਂ ਬਵਚ ਸ਼ਾਬਮਲ ਹਨ।

ਇਸ ਵਾਈਟ ਪੇਪਰ ਦਾ ਮੁੱਿ ਉਦੇਸ਼ ਮੌਜ ਦਾ ਸਮਰੱਥਾਵਾਂ ਬਜਵੇਂ ਬਕ ANZAC ਫਰੀਗੇਟ ਅਤੇ ਨੀਤੀਗਤ ਹਵਾਈ ਸਮਰੱਥਾਵਾਂ ਸੂੰਿੂੰਧੀ ਮੌਜ ਦਾ ਯੋਜਨਾਵਾਂ ਬਵਚ ਤਿਦੀਲੀ ਅਤੇ ਹੋਰ ਉੱਨਤ ਿਣਾਉਣਾ ਹੈ। ਇਹ ਵਾਈਟ ਪੇਪਰ ਨਵੀਆਂ ਸਮਰੱਥਾਵਾਂ ਬਵਚ ਸਾਡੇ ਬਨਵੇਸ਼ ਨ ੂੰ ਵੀ ਉਜਾਗਰ ਕਰਦਾ ਹੈ। ਸਾਲ 2010 ਦੇ ਵਾਈਟ ਪੇਪਰ ਨਾਲੋਂ ਇਸ ਵਾਈਟ ਪੇਪਰ ਬਵਚਲੀ ਮੁੱਿ ਤਿਦੀਲੀ, ਸਾਇਿਰ ਚੁਣੌਤੀਆਂ ਅਤੇ ਸਾਇਿਰ ਸੁਰੱਬਿਆ ਸੂੰਿੂੰਧੀ ਮੁੱਬਦਆਂ 'ਤੇ ਬਵਸ਼ੇਸ਼ ਬਧਆਨ ਕੇਂਦਬਰਤ ਕਰਨਾ ਹੈ। ਤਕਨਾਲੋਜੀ ਅਤੇ ਇੂੰਟਰਨ ੈੱਟ ਦੀ ਵਰਤੋਂ ਨਾਲ ਹੀ ਬਵਸ਼ਵੀ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਇਸ ਲਈ ਇਸ ਵਾਈਟ ਪੇਪਰ ਬਵਚ ਸਾਡੀ ਰੱਬਿਆ ਸ਼ਕਤੀ ਅਤੇ ਸ ਚਨਾ ਪਰਣਾਲੀ ਦੀ ਸੁਰੱਬਿਆ ਬਵੱਚ ਵਾਧੇ ਲਈ ਨਵੀਆਂ ਸਾਈਿਰ ਸਮਰੱਥਾਵਾਂ ਨ ੂੰ ਸ਼ਾਬਮਲ ਕੀਤਾ ਬਗਆ ਹੈ। ਮੌਜ ਦਾ ਅਤੇ ਭਬਵੱਿ ਦੇ ਸੂੰਚਾਲਣਾਂ ਦੀ ਵਧੀਆ ਢੂੰਗ ਨਾਲ ਸੁਰੱਬਿਆ ਲਈ ਵਧੀਕ ਰੱਬਿਆ ਚੌਕਸੀ ਅਮਲੇ ਨ ੂੰ ਬਸਿਲਾਈ ਬਦੱਤੀ ਜਾਵੇਗੀ। ਬਨਊਜੀਲੈਂਡ ਨੇ ਅੂੰਤਰਰਾਸ਼ਟਰੀ ਪੱਧਰ 'ਤੇ ਆਪਣੀ ਮਹੱਤਵਪ ਰਨ ਹੋਂਦ ਨ ੂੰ ਦਰਸਾਉਣ ਬਵਚ ਕਦੇ ਵੀ ਸੂੰਕੋਚ ਨਹੀਂ ਕੀਤਾ ਅਤੇ ਬਵਸ਼ੇਸ਼ ਕਰਕੇਉਹਨਾਂ ਿੇਤਰਾਂ ਬਵਚ ਬਜੱਥੇਐਟਂ ਾਰਕਬਟਕ ਅਤੇਦੱਿਣੀ ਮਹਾਂਸਾਗਰ ਬਵਚ ਇਸ ਦੀ ਹਦੋਂ ਨੂੰ ਵਧੇਰੇਮਬਹਸ ਸ ਕੀਤਾ ਜਾਂਦਾ ਹੈ, ਬਜਵੇਂਬਕ ਅਸੀਂ ਦੱਿਣੀ ਪੈਸੇਬਫਕ ਅਤੇਐਟਂ ਾਰਕਬਟਕਾ ਬਵਚ ਆਪਣੀ ਹਦੋਂ ਅਤੇਪਤਰ ੀਬਕਰਆ ਰਾਹੀਂ ਤਰੱਕੀ ਕਰਨਾ ਚਾਹੁੂੰਦੇ ਹਾਂ। ਇਸ ਲਈ ਸਾਨ ੂੰ ਤੀਸਰੇ ਆਫਸ਼ੋਰ ਪੈਟਰੋਲ ਵੈਸਲ ਅਤੇ ਇਕ ਨਵਾਂ ਨੇ ਵੀ ਟੈਂਕਰ ਦੇ ਬਨਵੇਸ਼ ਤੇ ਬਧਆਨ ਕੇਂਦਬਰਤ ਕਰਨ ਦੀ ਜ਼ਰ ਰਤ ਹੈ। ਸਰਕਾਰ ਦੱਿਣੀ ਪੈਸੇਬਫਕ ਬਵਚ ਮਨੁੱ ਿੀ ਅਤੇ ਹੋਰ ਦ ਸਰੀਆਂ ਘਟਨਾਵਾਂ ਦੇ ਫੋਰੀ ਅਮਲ ਲਈ ਸੁਰੱਬਿਆ ਸ਼ਕਤੀ ਦੀ ਇਕ ਨਵੀਂ ਤਕਨੀਕ ਉਪਰ ਵੀ ਬਨਵੇਸ਼ ਕਰੇਗੀ। ਵਾਈਟ ਪੇਪਰ ਬਵਚ ਦਰਸਾਈਆਂ ਨਵੀਆਂ ਅਤੇ ਉੱਨਤ ਸਮਰੱਥਾਵਾਂ ਸਾਡੀ ਰੱਬਿਆ ਸ਼ਕਤੀ ਨ ੂੰ ਆਪਣੇ ਮੁਲਕ ਅਤੇ ਬਵਦੇਸ਼ਾਂ ਬਵਚ ਵੀ ਵਧੇਰੇ ਯੋਗ ਿਣਾਉਣਗੀਆਂ।

ਬਨਊਜ਼ੀਲੈਂਡ ਨੇ ਬਵਸ਼ਵ ਪੱਧਰ 'ਤੇ ਆਪਣੀ ਹੋਂਦ ਨ ੂੰ ਦਰਸਾਇਆ ਹੈ। ਅਸੀਂ ਸੁਤੂੰਤਰ ਵਪਾਰ ਲਈ ਮਾਰਗ ਬਤਆਰ ਕੀਤਾ ਹੈ ਅਤੇ ਬਵਵਾਬਦਤ ਜੋਨਾਂ ਬਵਚ ਅਸੀਂ ਆਪਣੇ ਭਾਈਵਾਲਾਂ ਨਾਲ ਡਟ ਕੇ ਿੜ੍ਹੇ ਹਾਂ ਅਤੇ ਸ਼ਾਂਤੀ ਸੂੰਸਥਾਪਕ ਵਾਲੀ ਮਹੱਤਵਪ ਰਨ ਭ ਬਮਕਾ ਬਨਭਾਈ ਹੈ।
ਸਾਡੇ ਅਮਲੇ ਦੀ ਕੁਸ਼ਲਤਾ ਅਤੇਸਾਡੀ ਤਕਨਾਲੋਜੀ ਬਵਚ ਤਰੱਕੀ ਤੋਂ ਭਾਵ ਹੈ ਬਕ ਬਨਊਜ਼ੀਲੈਂਡ ਬਵਸ਼ਵ ਪੱਧਰ ਤੇ ਬਨਰੂੰਤਰ
ਆਪਣੀ ਹੋਂਦ ਨ ੂੰ ਦਰਸਾ ਬਰਹਾ ਹੈ।

Share this post