Get Updates

ਪੁਲਿਸ ਮੰਤਰੀ ਮਾਣਯੋਗ ਪਾਉਿਾ ਬੈਨੇ ਟ ਅਤੇਪਾਰਿੀਮੈਂਟਰੀ ਪਰਾਈਵੇਟ ਸੈਕਟਰੀ ਸ. ਕੰਵਿਜੀਤ ਲਸੰਘ ਵੱਿੋਂਅਲਿਮ ਐਿਾਨ
ਲਿੰਸਾਤਲਮਕ ਿੁੱ ਟਮਾਰ ਦੇਬਚਾਅ ਿਈ ਸਰਕਾਰੀ ਸਿਾਇਤਾ


ਪੁਲਿਸ ਮੰਤਰੀ ਮਾਣਯੋਗ ਪਾਉਿਾ ਬੈਨੇ ਟ ਨੇ ਅੱਜ 1.8 ਲਮਿੀਅਨ ਡਾਿਰ ਦੀ ਸਰਕਾਰੀ ਸਿਾਇਤਾ ਫੰਡ ਕਾਇਮ ਕਰਨ ਦਾ ਐਿਾਨ ਕੀਤਾ
ਜੋਲਕ ਲਿੰਸਾਤਲਮਕ ਿੁੱ ਟਮਾਰ ਤੋਂਬਚਾਅ ਕਰਨ ਿਈ ਡੇਅਰੀਆਂ, ਸੁਪਰਇਟਸ ਅਤੇਸਥਾਨਕ ਵਪਾਰਕ ਅਦਾਲਰਆਂ ਿਈ ਉਪਿਬਧ
ਕਰਵਾਇਆ ਜਾਵੇਗਾ। ਇਸ ਅਲਿਮ ਐਿਾਨ ਮੌਕੇਪਾਰਿੀਮੈਂਟਰੀ ਪਰਾਈਵੇਟ ਸੈਕਟਰੀ ਆਫ ਪੁਲਿਸ ਮਲਨਸਟਰ ਸ. ਕੰਵਿਜੀਤ ਲਸੰਘ
ਬਖਸ਼ੀ ਵੀ ਨਾਿ ਖੜ੍ਹੇਸਨ।


ਮੰਤਰੀ ਸਾਲਿਬਾ ਨੇ ਲਕਿਾ ਲਕ ਅਸੀਂ ਦੁਕਾਨਦਾਰਾਂ ਦੇਇਸ ਲਚੰਤਾਜਨਕ ਮਾਮਿੇਨ ੰ ਸੁਲਣਆ ਿੈ, ਇਸ ਕਰਕੇਅਸੀਂ ਇਿ ਰਕਮ ਇਕ ਪਾਸੇ
ਰੱਖ ਿਈ ਿੈਤਾਂ ਇਕ ਇਸ ਦੀ ਵਰਤੋਂਸੁਰੱਲਖਆ ਉਪਕਰਣਾਂ ਅਤੇਬਚਾਅ ਦੇਪੈਮਾਨੇ ਨ ੰ ਉਚਾ ਚੁੱਕਣ ਿਈ ਸਿਾਇਤਾ ਵਜੋਂਕੀਤੀ ਜਾ
ਸਕੇ। ਲਜਿੜ੍ੇਲਬਜ਼ਨਸ ਬਿੁਤ ਲਜਆਦਾ ਖਤਰੇਅਧੀਨ ਪਰਖੇਜਾਣਗੇਉਨਹ ਾਂ ਨ ੰ ਸਲਿ-ਸਿਾਇਤਾ ਵਾਸਤੇਅਰਜ਼ੀ ਦੇਣ ਵਾਸਤੇਲਕਿਾ
ਜਾਵੇਗਾ ਤਾਂ ਲਕ ਉਿ ਸੁਰੱਲਖਆ ਉਪਕਰਣ ਖਰੀਦ ਸਕਣ ਲਜਵੇਂਲਕ ਡਰ ਪੈਦਾ ਿੋਣ ਵੇਿੇਪੈਲਨਕ ਅਿਾਰਮ, ਉਚੀ ਆਵਾਜ਼ ਲਵਚ ਅੰਦਰ
ਬੋਿਣ ਵਾਿਾ ਸਾਇਰਨ ਅਿਾਰਮ, ਡੀ. ਐਨ. ਏ. ਸਪਰੇਅ, ਧ ੰਆਂ ਕਰਨ ਵਾਿਾ ਗੋਿਾ, ਲਨਰਧਾਰਤ ਸਮੇਂ'ਤੇਖੁੱਿਹਣ ਵਾਿੀ ਨਕਦ ਸੇਫ ਅਤੇ
ਲਸਗਰਟਾਂ ਵਾਸਤੇਸਟਾਕ। ਦੁਕਾਨਦਾਰਾਂ ਨ ੰ ਇਿ ਵੀ ਸਿਾਿ ਲਦੱਤੀ ਜਾਵੇਗੀ ਲਕ ਉਿ ਇਨਹ ਾਂ ਸੁਰੱਲਖਆ ਉਪਕਰਣਾਂ ਨ ੰ ਲਕੱਥੇਿਗਾਉਣ ਤਾਂ
ਲਕ ਉਿ ਿੋਰ ਸੁਰੱਲਖਅਤ ਿੋਸਕਣ। ਪੁਲਿਸ ਨੇ ਪਲਿਿਾਂ ਿੀ ਲਜਆਦਾ ਖਤਰੇਵਾਿੀਆਂ ਥਾਵਾਂ ਉਤੇਿੋਰ ਪੁਲਿਸ ਅਫਸਰ ਿਗਾ ਲਦੱਤੇਿਨ
ਅਤੇਅਪਰਾਧ ਰੋਕਣ ਪਰਤੀ ਸੈਮੀਨਾਰ ਿੋਰਿੇਿਨ। ਆਕਿੈਂਡ ਖੇਤਰ 'ਚ ਪੁਲਿਸ ਅਫਸਰਾਂ ਨੇ ਲਪਛਿੇਲਤੰਨ ਮਿੀਲਨਆਂ ਦੇਲਵਚ 1000
ਤੋਂਵੱਧ ਦੁਕਾਨਾਂ ਉਤੇਪਿੁੰਚ ਕਰਕੇਬਚਾਅ ਰੱਖਣ ਵਾਸਤੇਸਿਾਿ ਲਦੱਤੀ ਿੈ। ਪੁਲਿਸ ਨੇ ਲਪਛਿੇਦੋਮਿੀਲਨਆਂ ਅੰਦਰ ਿੋਈਆਂ ਿੁੱ ਟ-ਮਾਰ
ਦੀਆਂ ਵਾਰਦਾਤਾਂ ਦੇਸਬੰਧ ਲਵਚ 106 ਿੋਕਾਂ ਲਗਰਫਤਾਰ ਕੀਤਾ ਿੈ।


ਲਨਊਜ਼ੀਿੈਂਡ ਲਨਆਂ ਖੇਤਰ ਚੋਂਿਏ ਜਾਣ ਵਾਿੇਸਲਿ-ਸਿਾਇਤਾ ਫੰਡ ਦਾ ਉਦੇਸ਼ ਛੋਟੇਪਲਰਵਾਰਾਂ ਜਾਂ ਲਨਿੱਜੀ ਤੌਰ 'ਤੇਲਬਜ਼ਨਸ ਚਿਾ ਰਿੇ
ਉਨਹ ਾਂ ਿੋਕਾਂ ਦੀ ਸਿਾਇਤਾ ਕਰਨਾ ਿੈਲਜਿੜ੍ੇਇਿ ਉਚ ਮਾਪਦੰਢਾ ਵਾਿੇਸੁਰੱਲਖਆ ਉਪਕਰਣ ਦਾ ਖਰਚਾ ਨਿੀਂ ਸਲਿ ਸਕਦੇਅਤੇਉਿ
ਖਤਰੇਭਰੇਖੇਤਰ ਦੇਲਵਚ ਲਬਜ਼ਨਸ ਕਰ ਰਿੇਿਨ। ਪੁਲਿਸ ਇਨਹ ਾਂ ਖਤਰੇਵਾਿੇਇਿਾਲਕਆਂ ਲਵਚ ਚਿਦੇਲਬਜ਼ਨਸਾਂ ਦੀ ਸ਼ਨਾਖਤ
ਕਰੇਗੀ, ਜੋਇਸ ਕਸਵੱਟੀ ਉਤੇਖਰਹੇਉਤਰਨਗੇਉਨਹ ਾਂ ਨ ੰ ਸਲਿ-ਸਿਾਇਤਾ ਫੰਡ ਿੈਣ ਵਾਸਤੇਅਰਜ਼ੀ ਭਰਨ ਿਈ ਲਕਿਾ ਜਾਵੇਗਾ ਜੇਕਰ
ਉਨਹ ਾਂ ਨ ੰ ਨਵੇਂਸੁਰੱਲਖਆ ਉਪਕਰਣ ਿਗਾਉਣ ਿਈ ਲਵੱਤੀ ਸਿਾਇਤਾ ਦੀ ਜਰ ਰਤ ਿੈ। ਪੁਲਿਸ ਸੁਰੱਲਖਆ ਉਪਕਰਣ ਦਾ 50 ਫੀਸਦੀ
ਲਿੱਸਾ ਸਲਿ-ਸਿਾਇਤਾ ਵਜੋਂਪ ਰਾ ਕਰੇਗੀ। ਕੁਝ ਅਸਾਧਾਰਨ ਿਿਾਤਾਂ ਦੇਲਵਚ ਇਿ ਲਿੱਸਾ ਲਜਆਦਾ ਵੀ ਿੋਸਕਦਾ ਿੈ। ਇਕ ਅੰਦਾਜ਼ੇ
ਮੁਤਾਲਬਕ 500-600 ਲਬਜ਼ਨਸ ਅਲਜਿੇਿਨ ਜੋਲਕ ਲਜਆਦਾ ਖਤਰੇਵਾਿੇਖੇਤਰ ਲਵਚ ਿਨ ਅਤੇਸਲਿ-ਸਿਾਇਤਾ ਵਾਸਤੇਯੋਗ ਿੋ
ਸਕਦੇਿਨ। ਇਸਦੇਨਾਿ ਿੀ 3500 ਲਬਜਨਸਾਂ ਉਤੇਜਾ ਕੇਸੁਰੱਲਖਆ ਸਬੰਧੀ ਸਿਾਿ ਲਦੱਤੀ ਜਾਵੇਗੀ।


ਿੁੱ ਟ-ਖੋਿ ਦਾ ਲਸ਼ਕਾਰ ਲਬਜ਼ਨਸਾਂ ਬਾਰੇਇਕ ਪੜ੍ਚੋਿ ਵੀ ਇੰਟੈਿੀਜੈਂਸ ਅਸੈਸਮੈਂਟ ਰਾਿੀਂ ਕੀਤੀ ਜਾਵੇਗੀ ਲਜਿੜ੍ੀ ਲਕ ਅਪਰਾਧ ਦਰ
ਦਰਸਾਏਗੀ ਲਜਸ ਦੇਲਵਚ ਵੱਖ-ਵੱਖ ਸ਼ਰੇਣੀ ਦੇਅਪਰਾਧ, ਸਮਾਂ, ਲਦਨ ਅਤੇਥਾਂ ਦਾ ਵੇਰਵਾ ਿੋਇਆ ਕਰੇਗਾ। ਪੁਲਿਸ ਮੰਤਰੀ ਨ ੰ ਪੁਲਿਸ
ਵੱਿੋਂਭਰੋਸਾ ਲਦੱਤਾ ਲਗਆ ਿੈਲਕ ਪੁਲਿਸ ਆਉਂਦੇ6 ਮਿੀਲਨਆਂ ਲਵਚ ਬਿੁਤ ਸਾਰੇਖਤਰੇਅਧੀਨ ਚਿਦੇਵਪਾਰਕ ਅਦਾਲਰਆਂ ਨ ੰ
ਸਿਾਇਤਾ ਦੇਣ ਦੇਯੋਗ ਿੋਜਾਵੇਗੀ।


ਕਰੋਲਧਤ ਭਰੀ ਿੁੱ ਟ-ਮਾਰ ਇਕ ਗੰਭੀਰ ਅਪਰਾਧ ਿੈ। ਅਲਜਿੇਅਪਰਾਧੀਆਂ ਨ ੰ ਪਤਾ ਿੋਣਾ ਚਾਿੀਦਾ ਿੈਲਕ ਉਿ 14 ਸਾਿਾਂ ਿਈ ਜ਼ੇਿਹਜਾ
ਸਕਦੇਿਨ ਅਤੇਉਿ ਪੁਲਿਸ ਦੇਨਵੇਂਸੁਰੱਲਖਆ ਉਪਕਰਣਾਂ ਨਾਿ ਬਿੁਤ ਜਿਦੀ ਫੜ੍ੇਜਾ ਸਕਣਗੇ। ਇਿ ਸਲਿ-ਸਿਾਇਤਾ ਇਸ ਗੱਿ ਤੋਂ
ਉਪਰ ਿੋਵੇਗੀ ਲਕ 'ਚੋਰੀ ਦਾ ਸਾਮਾਨ ਕਦੇਵੀ ਚੰਗਾ ਨਿੀਂ ਿੁੰਦਾ'। ਲਪਛਿੇਿਫਤੇਪੁਲਿਸ ਨੇ ਇਕ ਅਲਭਆਨ ਚਿਾਇਆ ਸੀ ਜੋਲਕ
ਲਬਜਨਸ ਅਦਾਰੇਵਜੋਂਜਾਂ ਲਨਿੱਜੀ ਤੌਰ 'ਤੇਚੋਰੀ ਦਾ ਦਾ ਸਾਮਾਨ ਿੁਟੇਲਰਆਂ ਤੋਂਖਰੀਦਣਾ ਵਰਲਜਤ ਕਰਨ ਬਾਰੇਸੀ। ਕਰਾਈਮਸਟਾਪਰਜ਼
ਸੰਸਥਾ ਵੱਿੋਂਅਲਜਿੇਚੋਰਾਂ ਬਾਰੇਜਾਣਕਾਰੀ ਦੇਣ ਵਾਲਿਆਂ ਨ ੰ ਇਨਾਮ ਦੇਣ ਵਾਸਤੇਵੀ ਐਿਾਨ ਕੀਤਾ ਲਗਆ ਿੈ।
ਅਸੀਂ ਇਿ ਸਾਰਾ ਮਾਮਿਾ ਬਿੁਤ ਗੰਭੀਰਤਾਂ ਨਾਿ ਿੈਰਿੇਿਾਂ, ਅਸੀਂ ਇਿ ਘੋਰ ਅਪਰਾਧ ਸਭ ਤੋਂਪਲਿਿਾਂ ਬੇਕਸ ਰ ਪੀੜ੍ਤਾਂ ਨਾਿ ਿੁੰਦਾ
ਰੋਕਣਾ ਚਾਿੁੰਦੇਿਾਂ ਅਤੇਇਿ ਯਕੀਨੀ ਬਣਾਉਣਾ ਚਾਿੰਦੇਿਾਂ ਲਕ ਬੁਜ਼ਲਦਿੀ ਕਰ ਰਿੇਿੋਕ ਗਿੀਆਂ ਤੋਂਦ ਰ ਰਲਿਣ।

Share this post