Get Updates

ਨਿਊਜ਼ੀਲੈਂਡ ਵਾਸੀਆਂ ਲਈ ਨਿਹਤਰ ਨਸਹਤ ਸਹੂਲਤਾਂ


ਿੈ ਸ਼ਿਲ ਸਰਕਾਰ ਇਸ ਗੱਲ ਨਵਚ ਨਵਸ਼ਵਾਸ਼ ਰੱਖਦੀ ਹੈਨਕ ਨਿਊਜੀਲੈਂਡ ਵਾਸੀ ਉੱਚ-ਦਰਜੇਦੀਆਂ ਨਸਹਤ ਸੇਵਾਵਾਂ ਦੇਹੱਕਦਾਰ ਹਿ
ਅਤੇਨਿਹਤਰ ਸੇਵਾਵਾਂ ਮੁਹੱਈਆ ਕਰਾਉਣੀਆਂ ਸਾਡੀ ਮੁੱਖ ਪਨਹਲ ਰਹੇਗੀ। ਨਸਹਤ ਸੁਨਵਧਾਵਾਂ 'ਤੇਨਰਕਾਰਡ 16.1 ਨਿਨਲਅਿ ਡਾਲਰ
ਖਰਚ ਹੋਨਰਹਾ ਜੋਨਕ 4.3 ਨਿਨਲਅਿ ਡਾਲਰ ਇਸ ਸਰਕਾਰ ਵੱਲੋਂਨਜਆਦਾ ਖਰਨਚਆ ਨਗਆ ਹੈ। ਸਾਡੀ ਸਰਕਾਰ ਿੇ 2016 ਦੇਿਜਟ
'ਚ ਨਸਹਤ 'ਤੇ2.2 ਨਿਨਲਅਿ ਡਾਲਰ ਦਾ ਵਾਧੂਨਿਵੇਸ਼ ਕੀਤਾ ਹੈਅਤੇਨਸਹਤ ਫੰਡ ਨਵੱਚ ਕਟੌਤੀ ਕੀਤੇਜਾਣ ਦੇਦਾਅਵੇਗਲਤ ਹਿ।
ਮੁੱਢਲੀ ਦੇਖ-ਭਾਲ਼ ਫੰਡ ਨਵੱਚ ਨਪਛਲੇਅੱਠ ਸਾਲਾਂ ਨਵੱਚ 230 ਨਮਨਲਅਿ ਡਾਲਰ ਦਾ ਵਾਧਾ ਹੋਇਆ ਹੈਅਤੇ2016 ਦੇਿਜਟ ਨਵੱਚ 25
ਨਮਲੀਅਿ ਡਾਲਰ ਤੋਂਵੱਧ ਦਾ ਇਜਾਫਾ। ਸਰਕਾਰ ਹੁਣ ਲਗਭਗ 890 ਨਮਨਲਅਿ ਡਾਲਰ ਹਰ ਸਾਲ ਮੁੱਢਲੀਆਂ ਦੇਖ-ਭਾਲ਼ ਸੇਵਾਵਾਂ 'ਤੇ
ਖਰਚ ਕਰਦੀ ਹੈ।


ਨਸਹਤ ਸਰਵੇਖਣ ਦੇਿਤੀਜੇਹਮੇਸ਼ਾ ਥੋੜ੍ਹਾ ਵਧਾਅ-ਘਟਾਅ ਦਰਸਾਉਂਦੇਹਿ। ਉਦਾਹਰਣ ਵਜੋਂਖਰਚੇਦੇਕਾਰਣ ਖਾਲ਼ੀ ਰਹੀਆਂ ਡਾਕਟਰੀ
ਪਰਚੀਆਂ (”nfilled Prescriptions) ਨਵੱਚ 0.2 ਪਰਤੀਸ਼ਤ ਦੀ ਨਗਰਾਵਟ ਦਰਜ ਕੀਤੀ ਗਈ ਹੈਅਤੇਇਹ ਨਗਰਾਵਟ 2011 ਤੋਂ
ਿਾਦ ਹੁਣ ਤੱਕ ਲਗਭਗ 1 ਪਰਤੀਸ਼ਤ ਥੱਲੇਆਈ ਹੈ।


ਛੋਟੇਿਦਲਾਵਾਂ ਦੇਚਲਨਦਆਂ ਗਲਤੀਆਂ ਤੋਨਧਆਿ ਰੱਖਣ ਦੀ ਲੋੜ੍ ਹੈ। ਨਮਸਾਲ ਵਜੋਂਿਾਲਗ ਉਮਰ ਨਵਚ ਨਰਪੋਰਟ ਕਰਿ ਦੇਖਰਚੇਦੇ
ਹੋਏ ਵਾਧੇਕਾਰਿ ਇਲਾਜ ਕਰਵਾਉਣ ਨਵੱਚ ਰੁਕਾਵਟ ਦਰਜ ਹੋਈ ਹੈਜੋਨਕ ਗਲਤੀ ਦੇਦਾਇਰੇਨਵੱਚ ਆਉਂਦਾ ਹੈ। ਇਸੇਤਰਹਾਂ ਹੀ ਿੱਨਚਆਂ
ਦੀ ਨਰਪੋਰਟ ਵੇਲੇਵੀ ਜੀ. ਪੀ. ਡਾਕਟਰ ਕੋਲ ਜਾਣ ਜਾਂ ਿਾਦ ਦੇਘੰਨਟਆਂ (ਆਫਟਰ ਆਰਸ) ਨਵੱਚ ਨਸਹਤ ਸੇਵਾਵਾਂ ਲੈਣ ਨਵੱਚ ਥੋੜ੍ਹੀ
ਨਜਹੀ ਨਗਰਾਵਟ ਹੋਈ ਹੈ, ਜੋਗਲਤੀ ਦੇਦਾਇਰੇਨਵੱਚ ਆਉਂਦੀ ਹੈ।


ਅਸੀਂ ਪਨਰਵਾਰਾਂ ਲਈ ਖ਼ਰਚੇਿਾਲ ਸੰਿੰਨਧਤ ਰੁਕਾਵਟਾਂ ਿੂੰ ਦੂਰ ਕਰਿ ਲਈ 13 ਸਾਲ ਤੋਂਘੱਟ ਦੀ ਉਮਰ ਦੇਿੱਨਚਆਂ ਲਈ ਜੀ.ਪੀ. ਿਾਲ
ਮੁਲਾਕਾਤ ਅਤੇਡਾਕਟਰੀ ਪਰਚੀ ਦੇਿਾਲ-ਿਾਲ ਿਾਦ ਦੇਘੰਨਟਆਂ (ਆਫਟਰ ਆਰਸ) ਨਵੱਚ ਸੇਵਾਵਾਂ ਮੁਫ਼ਤ ਕਰ ਨਦੱਤੀਆਂ ਹਿ। ਇਸਤੋਂ
ਲਗਭਗ 800,000 ਿੱਚੇਅਤੇਉਿਹ ਾਂ ਦੇਪਨਰਵਾਰ ਲਾਹਾ ਲੈਰਹੇਹਿ। ਇਸ ਦੇਿਾਲ ਹੀ ਅਸੀਂ ਨਿਊਜ਼ੀਲੈਂਡ ਵਾਸੀਆਂ ਅਤੇਉਿਹ ਾਂ ਦੇ
ਪਨਰਵਾਰਾਂ ਿੂੰ ਨਿਹਤਰ ਨਸਹਤ ਿਤੀਜੇਦੇਣ ਵੱਲ ਕੇਂਦਨਰਤ ਹਾਂ। ਇਸ ਕਰਕੇਸਾਡੀ ਸਰਕਾਰ ਿੇ ਕੀਵੀ ਿੱਨਚਆਂ ਦੀ ਨਸਹਤ ਅਤੇ
ਤੰਦਰੁਸਤੀ ਨਵੱਚ ਸੁਧਾਰ ਕਰਿ ਵੱਲਹਸਮਰਨਪਤ ਪਨਹਲਕਰਮੀਆਂ ਦੀ ਸ਼ੁਰੂਆਤ ਕੀਤੀ ਹੈ।


ਇਸ ਸਾਲ 543 ਸਕੂਲ 'ਫਰੂਟ ਇਿ ਸਕੂਲ' (ਸਕੂਲਾਂ ਨਵੱਚ ਫਲ) ਯੋਜਿਾ ਨਵੱਚ ਭਾਗ ਲੈਣਗੇ, ਨਜਸ ਤਨਹਤ ਵਧੀਆ ਨਕਸਮ ਦੇਮੌਸਮੀ
ਫਲ਼ ਅਤੇਸਿਜ਼ੀਆਂ ਹਰ ਹਫ਼ਤੇਸਕੂਲਾਂ ਨਵੱਚ ਪਹੁੰਚਾਏ ਜਾਣਗੇ। ਫਰੂਟ ਇਿ ਸਕੂਲ ਯੋਜਿਾ ਿਾਲ 104,000 ਤੋਂਵੱਧ ਨਵਨਦਆਰਥੀਆਂ
ਿੂੰ ਲਾਭ ਨਮਲੇਗਾ ਨਜਸ ਿਾਲ ਉਿਹ ਾਂ ਿੂੰ ਇਹ ਨਸਖਾਉਣ ਨਵੱਚ ਵੀ ਮਦਦ ਨਮਲੇਗੀ ਨਕ ਨਸਹਤਮੰਦ ਅਤੇਸੰਤੁਨਲਤ ਜੀਵਿ ਸ਼ੈਲੀ ਨਕਵੇਂਿਤੀਤ
ਕੀਤੀ ਜਾ ਸਕਦੀ ਹੈ।?


ਪੂਰੇਦੇਸ਼ ਨਵੱਚ ਫਲਾਂ ਅਤੇਸਿਜ਼ੀਆਂ ਦੀਆਂ 24 ਵੱਖ-ਵੱਖ ਨਕਸਮਾਂ ਨਿਰਧਾਨਰਤ ਕੀਤੀਆਂ ਗਈਆਂ ਹਿ ਅਤੇਸਾਲ ਭਰ ਨਵੱਚ 20
ਨਮਨਲਅਿ ਤੋਂਨਜ਼ਆਦਾ ਫਲ ਵੰਿਗੀਆਂ ਪਰੋਸੀਆਂ ਜਾਣਗੀਆਂ।


ਸਰਕਾਰ ਹਰ ਸਾਲ ਫਰੂਟ ਇਿ ਸਕੂਲ ਯੋਜਿਾ ਨਵੱਚ ਲਗਭਗ 8 ਨਮਨਲਅਿ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਇਸ ਯੋਜਿਾ ਿੂੰ
2016/17 ਨਵੱਚ ਨਸਹਤ ਸੇਵਾਵਾਂ ਲਈ ਕੀਤੇ568 ਨਮਨਲਅਿ ਡਾਲਰ ਦੇਵਾਧੂਨਿਵੇਸ਼ ਦੁਆਰਾ ਮਾਲੀ ਸਹਾਇਤਾ ਨਦੱਤੀ ਜਾ ਰਹੀ ਹੈ।
ਫਰੂਟ ਇਿ ਸਕੂਲ ਯੋਜਿਾ ਸਰਕਾਰ ਦੀ ਚਾਇਲਡਹੁੱਡ ਓਿੇਨਸਟੀ ਯੋਜਿਾ (ਿੱਨਚਆਂ ਨਵੱਚ ਮੋਟਾਪੇਸੰਿੰਧੀ ਯੋਜਿਾ) ਦੀ ਪੂਰਕ ਹੈ।
ਨਿਊਜ਼ੀਲੈਂਡ ਉਿਹ ਾਂ ਓ.ਈ.ਸੀ.ਡੀ. ( ਔਰਗਿਾਇਜ਼ੇਸ਼ਿ ਫੌਰ ਇਕੋਿੌਨਮਕ ਕੋ-ਓਪਰੇਸ਼ਿ ਐਡਂ ਡੈਵਲਪਮੈਂਟ) ਦੇਸ਼ਾਂ ਨਵੱਚੋਂਇੱਕ ਹੈਨਜਿਹ ਾਂ ਿੇ
ਸਭ ਤੋਂਪਨਹਲਾਂ ਿੱਨਚਆਂ ਨਵੱਚ ਮੋਟਾਪੇਿਾਲ ਿਨਜੱਠਣ ਦਾ ਇੱਕ ਟੀਚਾ ਅਤੇਨਵਆਪਕ ਯੋਜਿਾ ਿਣਾਈ ਹੈ।


ਰੇਨਜ਼ਂਗ ਹੈਲਥੀ ਨਕਡਜ਼ (ਸਵਸਥ ਿੱਨਚਆਂ ਦਾ ਪਾਲਣ) ਦਾ ਲਕਸ਼ 2016 ਨਵੱਚ ਪੇਸ਼ ਕੀਤਾ ਨਗਆ ਸੀ ਅਤੇਇਸਦਾ ਮਕਸਦ ਇਹ
ਯਕੀਿੀ ਕਰਿਾ ਸੀ ਨਕ ਿੀ-ਫੋਰ (2-੪) ਸਕੂਲ ਜਾਂਚ ਯੋਜਿਾ ਦੁਆਰਾ ਿੱਨਚਆਂ ਅਤੇਉਿਹ ਾਂ ਦੇਪਨਰਵਾਰਾਂ ਿੂੰ ਮੁੱਢਲੀ ਨਸਹਤ ਸੇਵਾ
ਅਨਧਕਾਰੀਆਂ ਦੇਸੰਪਰਕ ਨਵੱਚ ਨਲਆਉਣਾ ਤਾਂ ਜੋਉਹ ਮੋਟਾਪੇਿਾਲ ਸੰਿੰਨਧਤ ਕਲੀਨਿਕਲ ਖਤਨਰਆਂ ਦੀ ਜਾਂਚ ਕਰ ਸਕਣ, ਪਨਰਵਾਰਾਂ
ਿੂੰ ਸਹੀ ਕਦਮ ਚੁੱਕਣ ਲਈ ਪਰੇਨਰਤ ਕਰ ਸਕਣ ਅਤੇਨਵਕਾਸ ਦਰ ਤੇਨਿਗਰਾਿੀ ਰੱਖ ਸਕਣ।


ਿੀ-ਫੋਰ ਸਕੂਲ ਜਾਂਚ ਪਰੋਗਰਾਮ ਕਾਨਿਲ ਤਰੀਕੇਿਾਲ ਕੰਮ ਕਰ ਨਰਹਾ ਹੈ, ਨਜਸਦੇਤਨਹਤ 2014/15 ਤੋਂਲਗਾਤਾਰ ਦੂਜੇਸਾਲ ਵੀ
ਚਾਰ ਸਾਲ ਤੱਕ ਦੇ92 ਪਰਤੀਸ਼ਤ ਿੱਨਚਆਂ ਤੱਕ ਪਹੁੰਚ ਿਣਾ ਕੇਿੀ-ਫੋਰ ਜਾਂਚ ਪਰੋਗਰਾਮ ਦੀ ਸੁਚੱਜੇਢੰਗ ਿਾਲ ਕਾਰਜ-ਪਰਣਾਲੀ ਜਾਰੀ ਹੈ।
ਦਸੰਿਰ 2016 ਦੇਅੰਤ ਤੱਕ ਛੇਮਹੀਨਿਆਂ ਨਵੱਚ 29,796 ਚਾਰ ਸਾਲ ਦੀ ਉਮਰ ਦੇਿੱਨਚਆ ਦੀ ਜਾਂਚ ਕੀਤੀ ਗਈ, ਜੋਨਕ 2015
ਦੇਸਮਾਿ ਸਮੇਂਦੇ29,612 ਦੇਅੰਕਨੜ੍ਆਂ ਿਾਲ਼ੋਂਵੱਧ ਹੈ।


2015/16 ਨਵੱਚ ਵਧੇਰੇਤੰਗੀ ਵਾਲੇਖੇਤਰਾਂ ਨਵੱਚ ਵੀ ਿੀ-ਫੋਰ ਸਕੂਲ ਜਾਂਚ ਯੋਜਿਾ ਦੀ ਪਹੁੰਚ 93 ਪਰਤੀਸ਼ਤ ਸੀ। ਸਾਰੇਪਨਰਵਾਰਾਂ ਿੂੰ
ਮੁਫ਼ਤ ਨਸਹਤ ਜਾਂਚ ਨਵੱਚ ਨਹੱਸਾ ਲੈਣ ਲਈ ਉਤਸ਼ਾਨਹਤ ਕੀਤਾ ਜਾ ਨਰਹਾ ਹੈ। ਿੀ-ਫੋਰ ਸਕੂਲ ਜਾਂਚ ਅਨਧਕਾਰੀ ਸਾਡੀਆਂ ਅਰਲੀ
ਚਾਇਲਡ ਐਜੂਕੇਸ਼ਿ ਵਰਗੀਆਂ ਸੇਵਾਵਾਂ ਦੇਿਾਲ ਕੰਮ ਕਰ ਰਹੇਹਿ ਅਤੇਉਹ ਇਸ ਵੱਲ ਪੁਰ-ਜ਼ੋਰ ਨਧਆਿ ਦੇਰਹੇਹਿ ਨਕ ਉਹ
ਭਾਈਚਾਨਰਆਂ ਨਵੱਚ ਪਹੁੰਚ ਿਣਾ ਕੇਉਿਹ ਾਂ ਿੂੰ ਯੋਜਿਾ ਨਵੱਚ ਨਹੱਸਾ ਲੈਣ ਲਈ ਪਰੇਰਤ ਕਰਿ।


ਿਤੀਨਜਆਂ ਵੱਲਹਗ਼ੌਰ ਕਰਕੇਅਸੀਂ ਖ਼ਾਸ, ਅਿੁਮਾਨਿਤ ਟੀਨਚਆਂ ਲਈ ਕੰਮ ਕਰ ਰਹੇਹਾਂ ਤਾਂ ਜੋਸਾਰੇਪਨਰਵਾਰਾਂ, ਖ਼ਾਸ ਕਰਕੇਕਮਜ਼ੋਰ
ਵਰਗ ਦੇਪਨਰਵਾਰਾਂ ਦੇਜੀਵਿ ਿੂੰ ਨਿਹਤਰ ਿਣਾ ਸਕੀਏ।
ਸ. ਕੰਵਲਜੀਤ ਨਸੰਘ ਿਖਸ਼ੀ
ਚੇਅਰਪਰਸਿ ਲਾਅ ਐਡਂ ਨਸਲੈਕਟ ਕਮੇਟੀ।
ਨਲਸਟ ਐਮ. ਪੀ. ਮੈਿੁਕਾਓ ਈਸਟ।

Share this post