Get Updates

ਨਿਊਜੀਲੈਂਡ ਤੇਜ਼ੀ ਿਾਲ ਉੱਿਤ ਹੋਨਿਹੈਜੋਅਸੀਂ ਬੜੀ ਦੇਿ ਤੋਂਚਾਹੁੰ ਦੇਸੀ ਅਤੇਦੇਸ਼ ਨਿਆਪੀ ਹੋਿ ਿੌਕਿੀਆਂ ਨਿਕਲ ਿਹੀਆਂ ਹਿ
ਉਿਤੀ ਿੱਲ ਿਧਣਾ ਇੱਕ ਮਹੱਤਿਪੂਿਿ ਗੱਲ ਹੈ, ਪਿ ਉਿਤੀ ਜਾਿੀ ਿੱਖਣ ਲਈ ਇਹ ਜ਼ਿੂਿੀ ਹੈ ਨਕ ਅਸੀਂ ਅਨਜਹੇ ਬ ਨਿਆਦੀ ਢਾਂਨਚਆਂ
ਨਿੱਚ ਨਿਿੇਸ਼ ਜਾਿੀ ਿੱਖੀਏ ਜੋ ਨਿਕਾਸ ਦਾ ਸਮਿਥਿ ਕਿਦੇ ਹੋਣ।


ਇਹ ਸਿਕਾਿ ਨਿਊਜੀਲੈਂਡ ਦੇ ਬ ਨਿਆਦੀ ਢਾਂਚੇ ਲਈ ਬਣੀ ਸਿਕਾਿ ਹੈ। ਅਸੀਂ ਪਨਹਲਾਂ ਹੀ ਿਿੇਂ ਸਕੂਲਾਂ, ਹਸਪਤਾਲਾਂ, ਘਿਾਂ, ਸੜਕਾਂ ਤੇ
ਿੇਲਿੇ ਅਤੇ ਬਰੌਡਬੈਂਡ 'ਤੇ ਭਾਿੀ ਨਿਿੇਸ਼ ਕਿ ਿਹੇ ਹਾਂ। ਨਸਿਫ ਸੜਕਾਂ ਦੇ ਮਾਮਲੇ ਨਿੱਚ ਹੀ ਆਕਲੈਂਡ, ਿਾਇਕਾਟੋ, ਬੇ ਆੱ ਫ਼ ਪਲੈਂਟੀ,
ਿੈਨਲੁੰ ਗਟਿ, ਕਰਾਇਸਟਚਿਚ ਅਤੇ ਡ ਿੇ ਨਡਿ ਸਮੇਤ ਸਾਿੇ ਦੇਸ਼ ਦੇ ਕੀਿੀ ਹ ਣ ਿਿੇਂ ਹਾਈਿੇਅਜ਼ ਉਤੇ ਸਫਿ ਕਿ ਿਹੇ ਹਿ।
ਨਿੱਤ ਮੁੰਤਿੀ ਦੇ ਆਪਣੇ ਬਜਟ ਤੋਂ ਪਨਹਲਾਂ ਦੇ ਭਾਸ਼ਣ ਨਿੱਚ ਿਿੇਂ ਨਿੱਤੀ ਬ ਨਿਆਦੀ ਢਾਂਚੇ ਲਈ ਅਗਲੇ ਚਾਿ ਬਜਟਾਂ ਦੌਿਾਿ 11 ਨਬਲੀਅਿ
ਡਾਲਿ ਦੇ ਿਾਧੇ ਦੀ ਘੋਸ਼ਣਾ ਦੇ ਿਾਲ ਅਸੀਂ ਆਪਣੇ ਨਿਿੇਸ਼ ਨਿੱਚ ਹੋਿ ਿਾਧਾ ਕਿ ਿਹੇ ਹਾਂ। ਇਹ ਿਿਾਂ ਨਿਿੇਸ਼ ਮਹੱਤਿਪੂਿਿ ਤੌਿ 'ਤੇ
ਸਾਡਾ ਿਿ-ਿੇਟ ਿਧਾਏਗਾ ਅਤੇ ਨਿਆਂ ਅਤੇ ਿੱਨਖਆ ਦੇ ਖੇਤਿਾਂ ਨਿਚ ਿਿੇਂ ਨਿਿੇਸ਼ ਸ਼ਾਨਮਲ ਕਿੇਗਾ। ਇਹ ਦਹਾਨਕਆਂ ਦੇ ਸਮੇਂ ਦੌਿਾਿ ਸਾਡੇ
ਪੂੁੰਜੀ ਸਟਾਕ ਨਿੱਚ ਸਭ ਤੋਂ ਿੱਡਾ ਇਜਾਫਾ ਹੋਿੇਗਾ।


ਪਨਹਲਾ 4 ਨਬਲੀਅਿ ਡਾਲਿ 25 ਮਈ 2017 ਬਜਟ ਨਿੱਚ ਅਲਾਟ ਕੀਤਾ ਜਾਏਗਾ ਅਤੇ ਇਸ ਨਿੱਚ ਭੂਚਾਲ ਿਾਲ ਖਿਾਬ ਹੋਏ ਿੈ ਸ਼ਿਲ
ਹਾਈਿੇਜ-1 ਅਤੇ ਕਾਈਕੋਿਾ ਦੇ ਉੱਤਿ ਅਤੇ ਦੱਖਣ ਿੂੁੰ ਮ ੜ ਬਹਾਲ ਕਿਿ ਲਈ 812 ਨਮਲੀਅਿ ਡਾਲਿ ਦਾ ਨਹੱਸਾ ਸ਼ਾਨਮਲ ਹੋਿੇਗਾ।
ਆਉਣ ਿਾਲੇ ਬਜਟਾਂ ਨਿੱਚ ਅਲਾਟਮੈਂਟਾਂ ਇਸ ਤਿਹਾਂ ਹਿ, 2 ਨਬਨਲਅਿ ਡਾਲਿ 2018 ਨਿੱਚ ਅਤੇ2.5 ਨਬਨਲਅਿ ਡਾਲਿ ਹਿ ਸਾਲ
2019 ਅਤੇ2020 ਨਿੱਚ।


ਿਿੇਂ11 ਨਬਨਲਅਿ ਡਾਲਿ ਦੇ ਨਿਿੇਸ਼ ਿੂੁੰ ਸੁੰਦਿਭ 'ਚ ਨਲਆਈਏ ਤਾਂ ਨਪਛਲੇ ਚਾਿ ਬਜਟਾਂ ਨਿੱਚ ਿਿੀਂ ਪੂੁੰਜੀ ਦੀ ਅਲਾਟਮੈਂਟ 4.8
ਨਬਨਲਅਿ ਡਾਲਿ ਹੈ, ਨਜਸ ਨਿੱਚੋਂ4.1 ਨਬਲੀਅਿ ਡਾਲਿ ਦਾ ਫੁੰਡ 'ਨਮਕਸਡ ਓਿਿਨਸ਼ਪ ਮਾਡਲ' ਪਰੋਗਰਾਮ ਿਲਹੋਂ ਜਾਿੀ ਕੀਤਾ ਨਗਆ ਸੀ।
2016 ਦੇ ਬਜਟ ਨਿੱਚ ਅਸੀਂ ਬਜਟ 2017 ਤੋਂ ਬਜਟ 2020 ਨਿੱਚ ਿਿੇਂ ਪੂੁੰਜੀ ਖਿਚ ਲਈ ਮੌਜੂਦਾ 11 ਨਬਲੀਅਿ ਡਾਲਿ ਦੇ
ਮ ਕਾਬਲੇ ਨਸਿਫ਼ 3.6 ਨਬਲੀਅਿ ਡਾਲਿ ਦਾ ਅਿ ਮਾਿ ਲਗਾ ਿਹੇ ਸੀ ਅਤੇ11 ਨਬਲੀਅਿ ਡਾਲਿ ਦਾ ਨਿਿੇਸ਼ ਸਿਕਾਿ ਦ ਆਿਾ ਪਨਹਲਾਂ
ਹੀ ਯੋਜਿਾਬੱਧ ਕੀਤੇ ਨਿਿੇਸ਼ ਤੋਂ ਉੱਪਿਦਾ ਨਿਿੇਸ਼ ਹੈ।


ਅਸੀਂ ਉਸ 11 ਨਬਨਲਅਿ ਡਾਲਿ ਿੂੁੰ, ਪਬਨਲਕ-ਪਰਾਈਿੇਟ ਸਾਂਝੇਦਾਿੀ ਅਤੇ ਕੇਂਦਿੀ ਤੇ ਸਥਾਿਕ ਸਿਕਾਿਾਂ ਅਤੇ ਪਰਾਈਿੇਟ ਨਿਿੇਸ਼ਕਾਂ
ਨਿਚਕਾਿ ਸਾਂਝੇ ਉਦਮ ਿਾਲ ਹੋਿ ਿਧਾਉਣਾ ਚਾਹ ੁੰਦੇ ਹਾਂ। ਇਸਦਾ ਨਿਸਥਾਿ ਬਜਟ ਨਿੱਚ ਦੱਨਸਆ ਜਾਿੇਗਾ ਨਕ ਨਕਿੇਂ ਉਸ ਿਕਮ ਦੀ
ਪਨਹਲੀ ਨਕਸ਼ਤ ਿੂੁੰ ਨਿਿੇਸ਼ ਕੀਤਾ ਜਾਏਗਾ। ਇੱਕ ਦੇਸ਼ ਦੇ ਿੂਪ ਨਿੱਚ, ਅਸੀਂ ਹ ਣ ਥੋੜਹਾ-ਬਹ ਤ ਦੱਖਣੀ-ਪੂਿਬੀ ਕ ਈਿਜ਼ਲੈਂਡ ਜਾਂ ਨਸਡਿੀ
ਦੀ ਤਿਹਾਂ ਨਿਕਨਸਤ ਹੋ ਿਹੇ ਹਾਂ, ਜਦਨਕ ਨਪਛਲੇ ਸਮੇਂ ਨਿੱਚ ਅਸੀਂ ਅਨਿਯਨਮਤ ਿੂਪ ਨਿੱਚ ਨਿਕਾਸ ਕਿ ਿਹੇ ਸੀ। ਇਹ ਬਹ ਤ ਿਧੀਆ ਹੈ
ਨਕਉਂਨਕ ਪਨਹਲਾਂ ਅਸੀਂ ਆਪਣੇ ਬੱਨਚਆਂ ਿੂੁੰ ਕੁੰਮ ਕਿਿ ਲਈ ਦੱਖਣੀ-ਪੂਿਬੀ ਕ ਈਿਜ਼ਲੈਂਡ ਅਤੇ ਨਸਡਿੀ ਭੇਜਦੇ ਸੀ ਅਤੇ ਹ ਣ ਉਹ ਇੱਥੇ
ਿਾਪਸ ਆਉਂਦੇ ਹਿ।


ਸਾਿੂੁੰ ਉਸ ਨਿਕਾਸ ਿੂੁੰ ਕਾਇਮ ਿੱਖਣ ਲਈ ਲੋੜੀਂਦੇ ਬ ਨਿਆਦੀ ਢਾਂਚੇ ਨਿੱਚ ਨਿਿੇਸ਼ ਕਿਿ ਦੀ ਲੋੜ ਹੈ। 2017 ਦਾ ਬਜਟ ਇਹ
ਦਿਸ਼ਾਏਗਾ ਨਕ ਅਸੀਂ ਅਨਜਹਾ ਕਿਿ ਲਈ ਿਚਿਬੱਧ ਹਾਂ।


-ਕੁੰਿਲਜੀਤ ਨਸੁੰਘ ਬਖਸ਼ੀ
ਨਲਸਟ ਐਮ. ਪੀ. ਮੈਿ ਕਾਓ ਈਸਟ।

Share this post